9 ਤਰੀਕ ਦੇ ਧਰਨੇ ਨੂੰ ਲੈਕੇ ਹਲਕਾ ਕੈਂਟ ਦੇ ਗੁਰੂ ਤੇਗ ਬਹਾਦਰ ਨਗਰ ਵਾਰਡ 31 ਵਿਚ ਗੁ ਨੌਵੀਂ ਪਾਤਸ਼ਾਹੀ ਵਿਸ਼ੇਸ ਮਟਿੰਗ ਗਗਨਦੀਪ ਸਿੰਘ ਗੱਗੀ ਵਾਰਡ ਇੰਚਾਰਜ ਜੀ ਦੀ ਅਗਵਾਈ ਵਿੱਚ ਹੋਈ ਗੲੀ ਇਸ ਮੌਕੇ ਵਿਸ਼ੇਸ ਤੌਰ ਤੇ ਸਰਦਾਰ ਸਰਬਜੀਤ ਿੰਘ ਮੱਕੜ ਇੰਚਾਰਜ ਹਲਕਾ ਕੈਂਟ, ਪਹੁੰਚੇ ਸ ਸਰਬਜੀਤ ਸਿੰਘ ਮੱਕੜ ਜੀ ਨੇ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨਾਂ ਦੇ ਵਿਰੁੱਧ ਲਏ ਗਏ ਫੈਸਲੇ ਵਾਪਿਸ ਨਹੀਂ ਹੁੰਦੇ ਅਤੇ ਧਰਮਸੋਤ ਵਲੋਂ ਜੋ ਕੀਤੇ ਘਪਲੇ ਦੀ ਓਹਨੂੰ ਸਜਾ ਨਹੀ ਦਿਤੀ ਜਾਂਦੀ ਓਦੋਂ ਤਕ ਸ਼੍ਰੋਮਣੀ ਅਕਾਲੀ ਦਲ ਧਰਨੇ ਲਾਉਂਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਏਸ ਸੀ ਭਾਈ ਚਾਰੇ ਦਾ ਹਮੇਸ਼ਾ ਸਮਰਥਨ ਕਰਦੀ ਆਈ ਹੈ ਤੇ ਕਰਦੀ ਰਹੇਗੀ । ਇਸ ਮੌਕੇ ਬੀਬੀ ਹਰਸਿਮਰਤ ਕੌਰ ਜੀ ਦਾ ਧੰਨਵਾਦ ਜਿਨਾ ਨੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਕੇ ਕੇਂਦਰ ਦੀ ਵਜਿਰੀ ਤੋਂ ਅਸਤੀਫਾ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਜੋ ਕਿਸਾਨਾਂ ਦੇ ਹੱਕ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਸਤਨਾਮ ਸਿੰਘ ਸਰਾਫ,ਕੰਵਲਜੀਤ ਸਿੰਘ ਟੋਨੀ,ਤੇਗਾ ਸਿੰਘ ਬੱਲ,ਬਲਦੇਵ ਸਿੰਘ ਸਰਾਫ,ਤਰਲੋਕ ਸਿੰਘ, ਅਸ਼ੋਕ ਕੁਮਾਰ,ਇਕਬਾਲ ਸਿੰਘ ਢੀਂਡਸਾ,ਗੁਰਮੀਤ ਸਿੰਘ ਬਿੱਟੂ,ਸੁਖਮਿੰਦਰ ਰਾਜਪਾਲ, ਮੰਸਿਮਰਨ ਮੱਕੜ,ਗੁਰਦੀਪ ਸਿੰਘ ਬਵੇਜਾ, ਬੀਬੀ ਬਰਾੜ,ਰਾਜਬੀਰ ਸਿੰਘ, ਗੌਰਵ ਮਹੇ, ਅੱਯੂਬ ਖਾਣ,ਹਨੀ ਸੇਠੀ,ਮਨਬੀਰ ਸਿੰਘ,ਮਨਪ੍ਰੀਤ ਮੌਲਾ,ਹਰਪ੍ਰੀਤ ਰਿਸ਼ੁ,ਰਾਜਾ ਕਾਲਰਾ,ਹਨੀ ਕਾਲੜਾ,ਜਸਕੀਰਤ ਸਿੰਘ ਜੱਸੀ,ਹੀਰਾ ਸਿੰਘ,ਰਾਹੁਲ ਜੁਨੇਜਾ,ਮੁਕੇਸ਼ ਖੰਨਾ,ਦਿਨੇਸ਼ ਖੰਨਾ,ਗਗਨ ਮਾਡਲ ਹਾਊਸ,ਸ਼ੇਰੀ ਨਾਗੀ,ਨਿਤੀਸ਼ ਮਹਿਤਾ,ਮਨਕੀਰਤ ਸਿੰਘ,ਹਰਜੋਤ ਲੁਬਾਣਾ,ਗੁਰਪ੍ਰੀਤ ਗੋਪੀ ਆਦਿ ਸ਼ਾਮਿਲ ਸਨ