ਜਲੰਧਰ: ਨਵੇਂ ਸਾਲ ਦੇ ਆਗਮਨ ਅਤੇ ਆਨ ਵਾਲਾ ਸਾਲ ਖੁਸ਼ੀਆ ਲੈਕੇ ਆਵੇ ਇਸ ਲਈ ਮਹਿਲਾ ਕਾਂਗਰਸ ਸ਼ਹਿਰੀ ਜਲੰਧਰ ਵਲੋਂ ਕਾਗਰਸ ਭਵਨ ਵਿਖੇ ਸਵੇਰੇ ਹਵਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਐਮ ਐਲ ਏ ਸੁਸ਼ੀਲ ਰਿਕੂ ਜੀ ਆਏ ਨਾਲ ਹੀ ਐਮ ਐਲ ਏ ਰਾਜਿੰਦਰ ਬੇਰੀ ਮੇਅਰ ਜਗਦੀਸ਼ ਰਾਜਾ ਡਿਪਟੀ ਮੇਅਰ ਸ਼ਿਮਰਨ ਬੰਟੀ ਜੀ ਪਹੁੰਚੇ ਮਹਿਲਾ ਸਾਥੀਆ ਸਮੇਤ ਸਬ ਨੇ ਆਹੂਤੀਆ ਪਾਈਆ ਆਉਣ ਵਾਲੇ ਸਾਲ ਸਬ ਲਈ ਖੁਸ਼ੀ ਭਰਿਆ ਹੋਵੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੇ ਇਹ ਅਰਦਾਸ ਕੀਤੀ ਗਈ ਇਸ ਮੌਕੇ ਚ ਰਾਜਦੀਪ, ਸੁਰਜੀਤ ਕੌਰ,ਮੋਹਿੰਦਰ ਕੌਰ,ਮਮਤਾ ਸਾਹਨੀ,ਕੰਚਨ,ਅਨੁਗੁਪਤਾ,ਸੋਨੀਆ ਵਰਮਾ,ਨਿਰਮਲ ਮੱਟੂ,ਰੀਮਾ, ਕੁਲਦੀਪ,ਕੁਲਵੰਤਢਿੱਲੌਂ, ਸ਼ੀਲਾ,ਨਿਰਮਲਾ ਦੇਸੀ,ਨਿਸ਼ਾਂਤ ਘਈ, ਕੌਂਸਲ ਹਾਰਜਿਮਦਰ ਲਾਡਾਂ, ਬਲਰਾਜ ਠਾਕੁਰ, ਖੇਰਾ, ਸਰਬਜੀਤ,ਡਾ ਮਨਜੀਤ ਸੋਰਯਾ ਅਭਿਕੇਸ਼ ਬਕਸ਼ੀ, ਮਲਕੀਤ ਰਾਏ,ਵਿਜੈ ਬੰਜਰ,ਰਮੇਸ਼ ਰਤਨ ਲਾਲ,ਬੋਬੀ ਸੋਂਧੀ,ਡਾ ਜਸਲੀਨ ਸੇਠੀ, ਰਣਜੀਤ ਕੌਰ,ਅਮਜਾਲੀ ਸਿਹੋਤਾ, ਸੁਨੀਤਾ ਪ੍ਰੀਤਮੁ ਤੇ ਸੋਮਾ ਰਾਣੀ ਨੇ ਹਾਜਰ ਸਨ