ਜਲੰਧਰ- ਅੱਜ ਵਾਰਡ ਨੰ. 73 ਦੇ ਬੂਟੀ ਇਨਕਲੇਵ ਦੇ ਵਿਚ ਕੌਂਸਲਰ ਸਾਹਿਬ ਨੇ ਪਹਿਲੇ ਹਾਊਸ ਦੀ ਮੀਟਿੰਗ ਵਿਚ ਰੋਡ ਦਾ ਕੰਮ ਪਾਸ ਕਰਵਾਇਆ ਸੀ, ਉਸ ਦੀ ਸ਼ੁਰੂਆਤ ਕਰਵਾਈ ਗਈ।ਇਸ ਦੌਰਾਨ ਮੌਕੇ ਉਤੇ ਸਾਰੇ ਮੁਹੱਲਾ ਨਿਵਾਸੀ ਵੀ ਮੌਜ਼ੂਦ ਰਹੇ। ਇਸ ਮੌਕੇ ਸਾਬਕਾ ਐਮਸੀ ਮਨੋਹਰ ਲਾਲ, ਮੰਡਲ ਪ੍ਰਧਾਨ ਸੌਰਵ ਸੇਠ,  ਦਲੀਪ ਸਿੰਘ,  ਹਰਦੇਵ ਸਿੰਘ ਪਨੇਸਰ, ਪੂਰਨ ਚੰਦ, ਮਨਜੀਤ ਸਿੰਘ, ਜੱਸਾ ਸੁਰਖ ਪੂਰੀਆ, ਹਰਜਿੰਦਰ ਪਾਲ, ਅਮਰਜੀਤ ਕੌਰ, ਸਾਬਕਾ ਐਮਸੀ ਮਨੋਹਰ ਲਾਲ, ਮੰਡਲ ਪ੍ਰਧਾਨ ਸੌਰਵ ਸੇਠ ਆਦਿ ਹਾਜ਼ਰ ਰਹੇ।