ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈ ਵੀ ਵਰਲਡ ਸਕੂਲ ਗਾਰਟਨ ਵਿੰਗ ਵਿੱਚ “ਲੋਹੜੀ ਦਾ ਤਿਉਹਾਰ” ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਅਧਿਆਪਕਾਂ ਦੁਆਰਾ ਸਕੂਲ ਦੇ ਪ੍ਰੀ ਪ੍ਰਾਇਮਰੀ ਵਿੰਗ ਦੇ ਬਾਚਿਆਂ ਨੂੰ ਤਿਉਹਾਰ ਦੀ ਮਰਤਾ ਤੇ
ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਲੋਹੜੀ ਕਿਵੇਂ’ ਮਨਾਈ ਜਾਂਦੀ ਹੈ, ਇਸ ਤਿਊਰਾਫ ਛੇ ਮੌਕੇ `ਤੇ ਅਸੀਂ’ ਕੀ ਖਾਂਦੇ ਹਾਂ ਅਤੇ ਕੀ ਪਹਿਨਦੇ ਹਾਂ। ਇਸ ਮੌਕੇ `ਤੇ ਬੇਸ਼ਕੀਮਤੀ ਨਾਲ਼ ਨਿੱਕੇ-ਨਿੱਕੇ ਬੱਚੇ ਰਵਾਇਤੀ ਕੱਪੜਿਆਂ ਵਿੱਚ ਬੜੇ ਉਤਸ਼ਾਹਿਤ ਨਜ਼ਰ ਆ ਸਨ।ਉਹਨਾਂ ਨੇ ਲੋਹੜੀ ਦੇ ਮੌਕੇ `ਤੇ ਖਾਧੇ ਜਾਣ ਵਾਲੇ ਆਪਣੇ ਮਨਪਸੰਦ ਪਕਵਾਨ ਜਿਵੇਂ ਰਿਉੜੀਆਂ, ਮੂੰਗਫਲੀ, ਤਿਲ, ਫੁੱਲੇ ਆਦਿ ਵੀ ਖਾਧੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਰਟ ਅਤੇ ਕਰਾਫਟ ਗਤੀਵਿਧੀਆਂ ਵੀ ਕੀਤੀਆਂ ਗਈਆਂ।ਕੇ-। ਦੇ ਬੱਚਿਆਂ ਨੇ ਪੇਂਟ ਅਤੇ ਆਈਸ ਕ੍ਰੀਮ ਸਟਿਕਸ ਦੁਆਰਾ ਸੁੰਦਰ-ਮੁੰਦਰੀਏ ਦਾ
ਦਿਸ਼ ਅਤੇ ਕੇ-2 ਦੇ ਬੱਚਿਆਂ ਵੱਲੋਂ ਇੱਕ ਟ੍ਰੇ ਵਿੱਚ ਲੋਹੜੀ ਬਾਲਣ ਦਾ ਦ੍ਰਿਸ਼ ਦਰਸਾਇਆ ਗਿਆ।ਛੋਟੇ ਬੱਚਿਆਂ ਨੇ ਕਾਗ਼ਜ਼ ਨਾਲ਼ ਪੌਪ ਕੋਰਨ ਹੋਲਡਰ ਬਣਾ ਕੇ ਇਸ ਤਿਉਹਾਰ ਦਾ ਮਜ਼ਾ ਲਿਆਂ। ਸਕੂਲ ਦੇ ਪ੍ਰਿੰਸੀਪਲ ਸ਼ੀਮਤੀ ਐੱਸ. ਚੌਹਾਨ ਨੇ ਸਕੂਲ ਦੁਆਰਾ ਮਨਾਏ ਗਏ ਲੋਹੜੀ ਦੇ ਤਿਉਹਾਰ
ਦੀ ਵਧਾਈ, ਢਿੰਦਿਆਂ ਇਸਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼ੀ ਕੇ.ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਵਾਸਲ, ਅਰ ਮੰਚ ਪਰੱਈੀਆ ਕਰਵਾਉਣ ਲਈ ਵਧਾਈ :ਦੱਤੀ ਅਤੇ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਵਿੱਚ ਉਤਸ਼ਾਹ ਫੈਲਾਉਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਕਰਨ ਦਾ ਇਹ ਬਹੁਤ ਵਧੀਆਂ ਢੰਗ ਹੈ।