ਜਲੰਧਰ : ਅੱਜ ਮਿਤੀ 11.02:2021 ਨੂੰ ਜੱਲ੍ਹ ਕਾਗਰਸ ਕਮੇਟੀ ਸਹਿਰੀ ਦੇ ਮ੍ਰਸਾਨ ਸ. ਬਲਦੇਵ ਦੀ ਅਗਵਾਈ ਹੇਠ ਹਾਈ ਕਮਾਂਡ ਦੀਆ ਹਦਾਇਤਾਂ ਅਨੁਸਾਰ ਜਲੰਧਰ ਕਾਂਗਰਸ ਭਵਨ ਕੇਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਤਵਨ ਤੋ ਸਰੂ ਹ ਕੇ -ਰਿਸੀਲ ਕੰਪਲੈਕਸ ਦੇ ਸਾਮਏ ਖਤਮ ਹੋਇਆ ਇਸ ਮੌਕੇ ਤੇ ਵਸ ਤਰ ਪਰਚੇ ਸੈਲ ਰਲਕੇ ਦੇ ਵਿਧਾਇਕ  ਰਾਜਿੰਦਰ ਬੋਰੀ  ਇਸ ਤੇ ਵਿਧਾਇਕ  ਨੇ ਬੋਲਦੇ ਹੋਏ ਕਿਹਾ ਕੇ ਕੇਂਦਰ ਸਰਕਾਰ ਦੀਆ ਮਾਰੋ ਨੀਤੀਆਂ ਜਗ ਜਾਹਿਰ ਹੋ ਰਹੀਆਂ ਹਨ ਅਤੇ ਕੇਂਦਰ ਸੁਰਕਾਰ ਨੂੰ ਸੋਚ ਚਾਹੀਦਾ ਕੇ ਹੋਟਰੋਲ , ਡੀਜਲ ਅਤੇ ਗੈਸ ਸਿਲੰਡਰ ਦੀਆ ਕੀਮਤਾਂ ਅਸਮਾਨ ਤੇ ਪੁਹੰਚ ਚੁਕੀਆਂ ਹਨ ਗਰੀਬ ਆਦਮੀ ਦਾ ਲੱਕ ਟੁੱਟ ਚੂਕਾ ਹੈ ਦੂਜਾ ਕਿਸਾਨ ਜੋ ਅੰਨ ਦਾਤਾ ਹੈ ਦੇਸ ਦਾ ਉਸ ਨੂੰ ਪ੍ਰਜੀਵੀ ਕਰਿ ਰਹੀ ਹੈ ਕੋਈ ਪੁੱਛੇ ਸਰਕਾਰ ਨੂੰ ਕੇ ਫ਼ਸਲ ਪਰਜੀਵੀ ਉਰਉਂਦੇ ਹਨ ਕੇ ਕਿਸਾਨ ‘ਜਿਸ ਮੂਧਾਰ ਅਤੀ ਨੂੰ ਇਸ ਗੱਲ ਦਾ ਹੀ ਪਤਾ ਨਹੀਂ ਅਸੀਂ ਹੋਰ ਕੀ ਆਸ ਕਰ ਸਕਦੇ ਹਾਂ 200 ਦੇ ਕਰੀਬ ਕਿਸਾਨ, ਸਰਦ ਹੋ ਚੁਕੇ ਨ ਪਰ ਸੋ ਸਾਰ ਨੇ ਇਕ ਮਦਰਦੀ ਦਾ ਸਬਦ ਜਰਂ ਰਾ ਫਕ ਵਿਨਾਂ ਤੇ ਅਗ ਇਸ ਤਹਾਂ ਬੰਦੋਬਸਤ ਕਰ ਇਤ ਹਨ ਜਿਵੇ ਕੇ ਕਿਸਾਨਾ ਚੋ ਕਈ ਦਸਮ ਆ ਰਿਹਾ ਹੋਵੇ ਇਹ ਲੋਕਤੰਤਰ ਦਾ ਘਾਈ ਹੈ ਜਿਸ ਦੇਸ਼ ਦੇ ਵਸਨੀਕ ਆਪਈ ਗੱਲ ਨਹੀਂ ਕਹਿ ਸਕਦੇ ਉਥੈ ਲੋਕਤੰਤਰ ਨਹੀ ਹੈ ਇਸ ਮੌਕੇ ਤੇ ਹਾਜਿਰ ਰਹੇ ਸ਼ਹਿਰ ਦੇ ਬਹੂਤ ਸਾਰੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਆਸ਼ਾ ਸਹੋਤਾ ਮਹਿਲਾ ਵਿੰਗ ਤੋਂ ਜਸੁਲੀਨ ਸੇਠੀ  ,ਕੁਲਦੀਪ ਗਾਖਲ ਬਲੋਕ ਪ੍ਰਧਾਨ ਪ੍ਰੇਮ ਦਕੋਹਾ ਰਾਜੇਸ਼ ਜਿੰਦਲ ਕੌਸਲਰ ਜਗਜੀਤ   ਤਾਮਨਦੀਪੁ ਜੱਸਲ ਬੱਬੂ ਨੀਲ ਕੰਨ ਸੂਹੀਰ ਪੁੰਡੀ “ਨਨ ਵਲ ਲਤ ਕਰਮ ਵਰ ਸਰਲ ਸਫਰ ਲਵ ਪ੍ਰ ਵਲ ਲਥੀਮ ਤ੍ਰੇਹਨ,ਗੋਪਾਲ ਚੰਦ ਆਨੰਦ ਬਿੱਟੂ ਨਰੇਸ਼ ਵਰਮਾ ਸਤੀਸ਼ ਬਾਲੀ ਨਿਤਿਨ ਅਰੋੜਾ ਜੀਵਨ ਸਰਮਾ ਮਨਜੀਤ ਸਿਮਰਨ ਰਵਿੰਦਰ ਰਵੀ ਸੁਰਜੀਤ ਅਮਨ ਦੀਪ ਭਾਰਤ ਭੂਸ਼ ਸ਼ੈਰੀਮੱਕੜ ਮਨਿੰਦਰ ਪਾਲ ਧਨੋਆ ਹਰਜੀਤ ਸਿੰਘ ਬਿੱਕਾ ਆਦਿ