ਜਲੰਧਰ : ਜਨਤਾ ਨੇ ਬੜੀ ਹੀ ਉਮੀਦਾਂ ਦੇ ਨਾਲ ਆਪਣੇ ਵਾਰਡ ਚੋਂ ਕੌਂਸਲਰ ਚੁਣ ਕੇ ਨਗਰ ਨਿਗਮ ਚ ਭੇਜਿਆ ਸੀ ਕਿ ਸਾਡੇ ਇਲਾਕੇ ਦੀਆਂ ਸੜਕਾਂ ਨਾਲੀਆਂ ਸੀਵਰੇਜ਼ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ।ਪਰ ਸਮੱਸਿਆਵਾਂ ਹੱਲ ਕਿ ਹੋਣੀਆਂ ਹੈ ਕੌਂਸਲਰ ਸਾਬ ਨੇ ਆਪਣੇ ਵਾਰਡ ਚ ਬਣ ਰਹੀਆਂ ਸੜਕਾਂ ਦੀਆਂ ਟਾਈਲਾਂ ਨੂੰ ਹੀ ਆਪਣੇ ਘਰ ਦੇ ਪਲਾਟ ਚ ਲਗਵਾਲਈਆ ਜਨਤਾ ਦੇ ਨਾਲ ਤਾਂ ਇਸ ਨੇ ਤੋਖਾ ਕੀਤਾ ਹੀ ਹੈ ਤੇ ਸਰਕਾਰੀ ਟੈਲਾ ਵੀ ਹਜ਼ਮ ਕਰਗੇ।ਇਸ ਕੌਂਸਲਰ ਦਾ ਪੂਰੇ ਇਲਾਕੇ ਵਿੱਚ ਟਾਈਲਾਂ ਚੋਰੀ ਕਰ ਆਪਣੇ ਘਰ ਲਗਵਾਉਣ ਦਾ ਚਰਚਾ ਪੂਰੀ ਤਰਾਂ ਦੇ ਨਾਲ ਜ਼ੋਰ ਫੜ ਚੁੱਕਾ ਹੈ।ਲੋਕਾਂ ਵਿੱਚ ਇਸ ਕੌਂਸਲਰ ਦੀ ਸਭਿ ਬਹੁਤ ਮਾੜੀ ਬਣਦੀ ਜਾ ਰਹੀ ਹੈ।ਵਾਰਡ ਦੇ ਲੋਕਾਂ ਨੇ ਇਸ ਕੌਂਸਲਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਦੇ ਘਰ ਚ ਲੱਗਿਆ ਸਰਕਾਰੀ ਟਾਈਲਾਂ ਭੂਟਾਇਆ ਜਾਣ ਅਤੇ ਇਸ ਕੌਂਸਲਰ ਦੇ ਖਿਲਾਫ ਮੁਕੱਦਮਾ ਦਰਜ਼ ਕੀਤਾ ਜਾਵੇ।