ਜਲੰਧਰ :- ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਦਾ ਮਹਿਲਾਵਾਂ ਤੇ ਵਿਦਿਆਰਥੀਆਂ ਨੂੰ ਤੋਹਫਾ। ਆਪਣੇ ਕੀਤੇ ਗਏ ਵਾਅਦੇ ਪੂਰੇ ਕੀਤੇ ਸ਼ਗਨ ਸਕੀਮ ਪੈਨਸ਼ਨਾਂ ਵਿੱਚ ਵਾਧਾ ਮਹਿਲਾਵਾਂ ਤੇ ਵਿਦਿਆਰਥੀਆਂ ਦੇ ਬੱਸਾ ਦੇ ਕਿਰਾਇਆ ਨੂੰ ਮੁਆਫ਼ ਕਰਕੇ ਬਹੁਤ ਹੀ ਸ਼ਲਾਘਾਯੋਗ ਬਜਟ ਪੇਸ਼ ਕਰਕੇ ਸਬਦਾ ਦਿਲ ਜਿੱਤ ਲਿਆ ਹੈ।