ਜਲੰਧਰ: ਇਸ ਮੌਕੇ ਡਾ ਜਸਲੀਨ ਸੇਠੀ ਨੇ ਬੋਲਦੇ ਹੋਏ ਕਿਹਾ ਕਿ ਮਹਿਲਾਵਾਂ ਕਿਸੇ ਤੋ ਘੱਟ ਨਹੀ ਹਨ ਤੇ ਇਸ ਕਿਸਾਨੀ ਸੰਘਰਸ਼ ਵਿੱਚ ਵੀ ਮਹਿਲਾਵਾਂ ਕਿਸਾਨ ਭਰਾਵਾ ਦੇ ਨਾਲ ਮੌਡੇ ਨਾਲ ਮੌਡਾ ਲਗਾ ਕੇ ਖੜੀਆਂ ਹਨ ਤੇ ਇਸ ਮਹਿਲਾ ਦਿਵਸ ਮੌਕੇ ਤੇ ਕਿਸਾਨ ਮਹਿਲਾਵਾਂ ਨੇ ਪੂਰਾ ਦਿਨ ਚਾਹੇ ਸਟੇਜ ਹੋਵੇ ਜਾਂ ਚਾਹੇ ਪੰਡਾਲ ਹੋਵੇ ਸਾਰੇ ਕੰਮ ਆਪ ਅੱਗੇ ਹੋ ਕੇ ਸੰਭਾਲੇ ਤੇ ਅੱਜ ਮਹਿਲਾ ਦਿਵਸ ਮੌਕੇ ਤੇ ਕਿਸਾਨੀ ਸੰਘਰਸ਼ ਵਿੱਚ ਬਹੁੱਤ ਵੱਡਮੁੱਲਾ ਯੋਗਦਾਨ ਪਾਇਆ ਅਸੀ ਸਾਰੇ ਇਨ੍ਹਾਂ ਭੈਣਾ ਦੇ ਜਜਬੇ ਨੂੰ ਸਲਾਮ ਕਰਦੇ ਹਾਂ ਜੋ ਮੀਹ, ਹਨੇਰੀ, ਠੰਡ, ਧੁੰਦਾ ਵਿੱਚ ਵੀ ਮੰਦਾਨ ਵਿੱਚ ਡਟੀਆ ਹੋਇਆਂ ਹਨ ਉਨ੍ਹਾਂ ਦੇ ਇਸ ਜਜਬੇ ਨੂੰ ਅਸੀ ਸਲਾਮ ਕਰਦੇ ਹਾਂ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਕਿ ਉਹ ਤਿੰਨ੍ਹੇ ਕਾਲੇ ਬਿੱਲ ਵਾਪਿਸ ਲੈਣ। ਨਾਲ ਹੀਪੰਜਾਬ ਦੇ ਮੂੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਮਹਿਲਾ ਦਿਵਸ ਤੇ ਉਨ੍ਹਾਂ ਨੇ ਸ਼ਗਨ ਸਕੀਮ ਵਧਾ ਕੇ, ਮਹਿਲਾਵਾਂ ਲਈ ਸਰਕਾਰੀ ਬੱਸਾ ਦਾ ਕਿਰਾਇਆ ਮਾਫ ਕਰਕੇ ਅਤੇ ਪੈਂਸ਼ਨਾ ਨੂੰ ਵਧਾ ਕੇ ਮਹਿਲਾਵਾਂ ਨੂੰ ਬਹੁੱਤ ਵੱਡਾ ਤੋਫਾ ਦਿੱਤਾ। ਇਸ ਜੱਥੇ ਨਾਲ ਡਾ. ਅਰਵਿੰਦਰ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ, ਆਸ਼ਾ. ਅੰਨੂ ਗੁਪਤਾ, ਮਮਤਾ ਸਾਹਨੀ, ਨਸ਼ੱਤਰ ਕੌਰ, ਰਾਜ ਸਿੰਘ, ਲਖਵਿੰਦਰ, ਅਬੀਸ਼ੇਕ,ਰਾਜਦੀਪ ਸੂਮਲ ਤੇ ਹੋਰ ਬਹੁੱਤ ਸਾਰਿਆ ਨੇ ਜੱਥੇ ਵਿੱਚ ਸ਼ਾਮਿਲ ਹੋਂ ਕੇ ਸ਼ਮੂਲੀਅਤ ਕੀਤੀ।