ਜਲੰਧਰ: ਬਿਜਲੀ ਅੰਦੋਲਨ ਦੇ ਤਹਿਤ ਜਲੰਧਰ ਸੈਂਟਰਲ ਵਾਰਡ ਨੰਬਰ 67 ਦੇ ਵਿੱਚ ਬਿਜਲੀ_ਬਿੱਲਾਂ ਦੀ ਵਾਧੂ ਲੁੱਟ-ਖਸੁੱਟ ਦੇ ਵਿਰੁੱਧ ਬਿਜ਼ਲੀ ਬਿੱਲਾਂ ਨੂੰ ਸਾੜਿਆ ਸਰਕਾਰ ਦਾ ਬਿਜਲੀ ਦੀ ਮਹਿੰਗਾਈ ਲਈ ਲੋਕਾਂ ਦੁਆਰਾ ਵਿਰੋਧ ਕੀਤਾ ਗਿਆ ਅਤੇ ਇਸੇ ਦੌਰਾਨ ਲੋਕਾਂ ਨੇ ਮਾੜੇ ਸਿਸਟਮ ਦੇ ਖਿਲਾਫ਼ ਰੱਜ ਕੇ ਗੁਬਾਰ ਕੱਢਿਆ।ਇਸ ਮੌਕੇ ਤੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਜੀ, ਕੋ ਪਰੈਜੀਡੈਟ ਆਫ ਡਾਕਟਰ ਵਿੰਗ ਸੰਜੀਵ ਸ਼ਰਮਾ ਜੀ, ਸੁਭਾਸ਼ ਪਰਭਾਕਰ ਜੀ, ਨਿਤਿਨ ਹਾਂਡਾ ,ਮਨਜੀਤ ਸਿੰਘ,ਤੇਜਪਾਲ ਸਿੰਘ ਸੰਧੂ,ਪੁਨੀਤ , ਹਰਬੰਸ ਘਈ,ਰਮਨ ,ਸੰਜੇ ਗਿੱਲ, ਮਨਿੰਦਰ ਪਾਬਲਾ ਗੁਰਪ੍ਰੀਤ ਕੌਰ ਤੇ ਸਾਰੇ ਸਤਿਕਾਰ ਯੋਗ ਮੁਹੱਲਾ ਨਿਵਾਸੀ