ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਬਲਾਕ ਦੌੜ ਦਾ ਆਯੋਜਨ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐੱਨ. ਸੀ. ਸੀ. ਵਿਭਾਗ ਵਲੋਂ ਐਨ. ਐੱਨ. ਸੀ.
ਗਰੁੱਪ ਹੈੱਡਕੁਆਰਟਰ ਜਲੰਧਰ ਦੇ ਸਹਿਯੋਗ ਨਾਲ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੰਦਰਭ ਵਿੱਚ
ਜਲਿ੍ਹਆਂਵਾਲਾ ਬਾਗ ਕਾਂਡ ਦੇ ਯਾਦ ਦਿਵਸ ਉੱਤੇ ਸੁਤੰਤਰਤਾ ਦੇ ਪਚੱਤਰ ਵੇਂ ਸਾਲਾਂ ਨੂੰ ਸਮਰਪਿਤ
ਬਲਾਕ ਦੌੜ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ ਇਸ ਸਮੇਂ ਭਾਰਤ ਦੇ
ਸੁਤੰਤਰਤਾ ਸੰਗਰਾਮ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ। ਸਮਾਗਮ
ਵਿੱਚ ਸਮ ̈ਹ ਕਮਾਂਡਰ ਬ੍ਰਿਗੇਡੀਅਰ ਅਦਿੱਤਿਆ ਮਦਾਨ ਨੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਜੀਵਨ
ਆਪਣੇ ਦੇਸ਼ ਲਈ ਸੰਘਰਸ਼ ਬਾਰੇ ਦੱਸਿਆ ਅਤੇ ਕੈਡਿਟਾਂ ਨੂੰ ਬਹਾਦਰ ਸ਼ਹੀਦ ਦੇ ਮਾਣ ਮੱਤੇ ਮਾਰਗ
ਤੇ ਚੱਲਣ ਲਈ ਪ੍ਰੇਰਨਾ ਦਾ ਇੱਕ ਸੰਖੇਪ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ
ਮਾਣ ਵਾਲੀ ਗੱਲ ਹੈ ਉਹ ਪੰਜਾਬ ਦਾ ਵਸਨੀਕ ਸੀ। ਇਸ ਭਾਸ਼ਣ ਨੂੰ ਅੱਗੇ ਤੋਰਦਿਆਂ ਲੈਫਟੀਨੈਂਟ
ਆਸ਼ ̈ ਅਤੇ ਲੈਫਟੀਨੈਂਟ ਸੋਨੀਆ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰ ̈ਕ ਕੀਤਾ। ਅੰਤ ਵਿਚ
ਕਰਨਲ ਟ ̈ ਪੀ. ਬੀ. ਲੜਕੀਆਂ ਦੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਨਰਿੰਦਰ ਤ ̈ਰ ਨੇ ਬ੍ਰਿਗੇਡੀਅਰ ਮਦਾਨ
ਕਾਲਜ ਮੈਨੇਜਮੈਂਟ ਪ੍ਰਿੰਸੀਪਲ ਡਾ. ਨਵਜੋਤ ਅਤੇ ਏ. ਐਨ. ਓ. ਲੈਫਟੀਨੈਂਟ ਡਾ. ਰੁਪਾਲੀ ਰਾਜਾਂ ਨੂੰ
ਇਸ ਸਫਲ ਆਯੋਜਨ ਲਈ ਧੰਨਵਾਦ ਕੀਤਾ।