ਫਗਵਾੜਾ 24 ਅਪ੍ਰੈਲ (ਸ਼਼ਿਵ ਕੋੋੜਾ) ਨੰਬਰਦਾਰ ਪਰਮਿੰਦਰ ਬੰਟੀ ਉੱਚਾ ਪਿੰਡ ਦੇ ਵੱਡੇ ਭਰਾ ਮਹਿੰਦਰਜੀਤ (ਐਡਵੋਕੇਟ) ਜੋ ਬੀਤੀ 17 ਅਪ੍ਰੈਲ ਨੂੰ ਆਪਣੀ ਸੰਸਾਰਿਕ ਯਾਤਰਾ ਪੂਰਣ ਕਰਦੇ ਹੋਏ ਸਦੀਵੀਂ ਵਿਛੋੜਾ ਦੇ ਗਏ ਹਨ, ਉਹਨਾਂ ਦੇ ਨਮਿਤ ਅੰਤਮ ਅਰਦਾਸ ਕੋਵਿਡ-19 ਨਿਯਮਾਂ ਦਾ ਧਿਆਨ ਰੱਖਦੇ ਹੋਏ ਮਿਤੀ 27 ਅਪ੍ਰੈਲ 2021 ਦਿਨ ਮੰਗਲਵਾਰ ਨੂੰ ਉਹਨਾਂ ਦੇ ਨਿਵਾਸ ਉੱਚਾ ਪਿੰਡ ਤਹਿਸੀਲ ਫਗਵਾੜਾ ਵਿਖੇ ਬਾਅਦ ਦੁਪਿਹਰ 1 ਤੋਂ 3 ਵਜੇ ਤੱਕ ਹੋਵੇਗੀ