ਚੰਡੀਗੜ੍ਹ 2 ਜੂਨ- ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਸ.ਜੋਧ ਸਿੰਘ ਸਮਰਾ ਨੂੰ ਯੂਥ ਵਿੰਗ,ਸ਼੍ਰੋਮਣੀ ਅਕਾਲੀ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਅਰਵਿੰਦਰਪਾਲ ਸਿੰਘ ਰਾਜੂ,ਸ.ਬਲਜੀਤ ਸਿੰਘ ਛੱਤਵਾਲ,ਸ.ਭੁਪਿੰਦਰ ਸਿੰਘ ਭਿੰਦਾ,ਸ.ਚਰਨਜੀਤ ਸਿੰਘ ਸਾਕਾਂਵਾਲੀ,ਸ.ਗੁਰਪ੍ਰੀਤ ਸਿੰਘ ਬੱਬਲ, ਸ.ਗੁਰਸੇਵਕ ਸਿੰਘ ਗੋਲੂ,ਸ.ਹਰਪ੍ਰੀਤ ਸਿੰਘ ਹੈਪੀ,ਸ.ਜੈਸਰਤ ਸਿੰਘ ਸੰਧੂ,ਸ.ਜਸਪਿੰਦਰ ਸਿੰਘ ਲਾਲੀ ਮੋਹਾਲੀ ,ਸ.ਜਸਪ੍ਰੀਤ ਸਿੰਘ ਬਾਤਾ,ਸ਼੍ਰੀ ਕੁਲਵਿੰਦਰ ਸ਼ਰਮਾ ਕਿੰਦਾ,ਸ.ਨਵਜਿੰਦਰ ਪਾਲ ਸਿੰਘ ਗਾਂਧੀ, ਸ.ਪਰਮਵੀਰ ਸਿੰਘ ਲਾਡੀ, ਸ.ਰਣਜੀਤ ਸਿੰਘ ਖੁਰਾਣਾ,ਸ.ਸੰਦੀਪ ਸਿੰਘ ਏ ਆਰ,ਸ.ਹਰਜੀਤ ਸਿੰਘ ਮੀਆਂਵਿੰਡ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਅਭੈ ਸਿੰਘ ਢਿੱਲੋਂ,ਐਡਵੋਕੇਟ ਕੁਸ਼ਲ ਬਬਲੂ ਖੋਰਾ,ਡਾ.ਹਿਤੇਸ਼ਇੰਦਰ ਸਿੰਘ ਗਰੇਵਾਲ.ਸਤਿੰਦਰ ਸਿੰਘ ਸੰਧੂ ਟਾਂਡਾ, ਸਿਧਾਰਥ ਰਿਣਵਾ ਰੋਹਿਤ ਰਿਣਵਾ,ਐਡਵੋਕੇਟ ਵਰਿੰਦਰ ਸਿੰਘ ਢਿੱਲੋਂ,ਅਜੈ ਕੁਮਾਰ ਅਮਲੋਹ,ਅਮਰਜੀਤ ਸਿੰਘ ਲੋਧੀਵਾਲਾ,ਹਰਿੰਦਰ ਸਿੰਘ ਅਜਨਾਲਾ,ਅਵਤਾਰ ਸਿੰਘ ਰਾੜਾ,.ਬਲਜੀਤ ਸਿੰਘ ਅਜਨਾਲਾ ,.ਬਲਕਰਨ ਸਿੰਘ,ਬਨੀਤ ਕੁਮਾਰ ਸਰੋਆ,.ਬੇਅੰਤ ਸਿੰਘ ਸਲਾਵਾ,ਬਿਕਰਮ ਸਿੰਘ ਉੱਚਾ,ਬਿਪਨਦੀਪ ਸਿੰਘ ਢਿੱਲੋਂ.ਚਰਨਜੀਤ ਸਿੰਘ ਭਰੋਲੀ,.ਗੁਰਦੇਵ ਸਿੰਘ ਸੰਧੂ ਕਾਲਾ,.ਗੁਰਜਿੰਦਰ ਸਿੰਘ ਸਠਿਆਲਾ.ਗੁਰਪ੍ਰੀਤ ਸਿੰਘ ਬੇਦੀ,.ਗੁਰਸ਼ਰਨ ਸਿੰਘ ਬਾਜਵਾ, ਹਰਜਿੰਦਰ ਸਿੰਘ ਮੁੱਦੂ,ਹਰਫੂਲ ਸਿੰਘ ਬੋੰਸਰ,.ਹਰਪ੍ਰੀਤ ਸਿੰਘ ਬਾਵਾ,.ਹਰਪ੍ਰੀਤ ਸਿੰਘ ਚਾਹਲ ਭੀਖੀ ਹਰਪ੍ਰੀਤ ਸਿੰਘ ਡੰਗ.ਹਰਪ੍ਰੀਤ ਸਿੰਘ ਨਾਭਾ,.ਹਰਵਿੰਦਰਜੀਤ ਸਿੰਘ ਸਿੱਧੂ,ਜਗਦੇਵ ਸਿੰਘ ਸੰਧੂ,ਜਗਪ੍ਰੀਤ ਸਿੰਘ ਮਾਨਸਾ,ਜਸਪਾਲ ਸਿੰਘ ਬਿੱਟੂ ਚੱਠਾ,.ਜਸਪ੍ਰੀਤ ਸਿੰਘ ਮਾਹਲਾ,.ਜਤਿੰਦਰ ਸਿੰਘ ਖਾਲਸਾ.ਜਤਿੰਦਰ ਸਿੰਘ ਪਹਾੜੀਪੁਰ.ਕੰਵਰ ਜੱਗੀ ਦੋਰਾਹਾਕਰਨਵੀਰ ਕੰਗ, ਪਰਵੀਨ ਬੰਦੀਵਾਲਾ,ਪਰਵਿੰਦਰ ਸਿੰਘ ਸੋਮਲ,.ਪੁਸ਼ਪਿੰਦਰ ਸਿੰਘ ਜਲਾਲਾਬਾਦ.ਸਰਬਜੀਤ ਸਿੰਘ ਭੁੱਲਰ,.ਸਤਿੰਦਰ ਸਿੰਘ ਸਾਵੀ,.ਸਤਨਾਮ ਸਿੰਘ ਕੈਲੇ,ਸ਼ਿਵਰਾਜ ਸਿੰਘ ਅਬਲੋਵਾਲ ਸੰਨੀ ਸ਼ਰਮਾ ਸੁਰਿੰਦਰ ਪਾਲ ਸਿੰਘ ਸੁਰਜਨ ਵਾਲਾਵਲੈਤ ਮਸੀਹ,.ਕੁਲਵਿੰਦਰ ਸਿੰਘ ਵਿੱਕੀ ਰਿਵਾਜ,ਵਿਪਨਪ੍ਰੀਤ ਸਿੰਘ,ਸੁਰਤੇਜ ਸਿੰਘ ਬੱਸੀ ਦੇ ਨਾਮ ਸ਼ਾਮਲ ਹਨ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ .ਅਨੁਪ੍ਰਤਾਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸੰਧੂ ਦਸੂਹਾ, ਠਾਕੁਰ ਅਨਿਲ ਮਾਨਸਰ ਮੁਕੇਰੀਆਂ,ਹਰਪ੍ਰੀਤ ਸਿੰਘ ਜੋਸਨ,ਅਮਰਿੰਦਰ ਸਿੰਘ ਚੌਧਰੀਵਾਲਾ, ਅਰਵਿੰਦਰ ਸਿੰਘ ਰਿੰਕੂ,ਅਮਨਦੀਪ ਸਿੰਘ ਵੜਿੰਗ,.ਅਮਨਦੀਪ ਸਿੰਘ ਘੱਗਾ,ਅਮਿਤ ਮੈਣੀ,ਅਮ੍ਰਿਤਪਾਲ ਸਿੰਘ ਲੰਗ.ਅਮ੍ਰਿਤਪਾਲ ਸਿੰਘ ਮੋਰਿੰਡਾਅਵਤਾਰ ਸਿੰਘ ਤਾਰੀ,ਅਵਤਾਰ ਸਿੰਘ ਸੰਧੂ ,.ਬਲਜਿੰਦਰ ਸਿੰਘ ਰਾਏਕੋਟ,.ਬਲਵਿੰਦਰ ਸਿੰਘ ,ਬਲਵਿੰਦਰ ਸਿੰਘ ਕੰਗ ,ਬਿਕਰਮਜੀਤ ਸਿੰਘ ਵਿੱਕੀ,ਬੂਟਾ ਸਿੰਘ ਫਰੀਦਕੋਟ,.ਬੂਟਾ ਸਿੰਘ ਭੁੱਲਰ,ਕੈਪਟਨ ਰਮਨਦੀਪ ਸਿੰਘ ਬਾਵਾ,.ਦਲਬੀਰ ਸਿੰਘ ਕਾਲਾ ਕੁੱਲਰੀਆਂ,.ਦਲਜੀਤ ਸਿੰਘ ਮਨੇਵਾਲ,ਦਲਜੀਤ ਸਿੰਘ ਜੋਤੀ ਸਨੋਰ,ਗਗਨਦੀਪ ਸਿੰਘ,.ਗੁਰਦੀਪ ਸਿੰਘ ਫੱਲੇਵਾਲ ਦਾਖਾ,.ਗੁਰਿੰਦਰ ਸਿੰਘ ਨਿਹਾਲ ਸਿੰਘ ਵਾਲਾ.ਗੁਰਮੀਤ ਸਿੰਘ ਸੋਨੂੰ ਚੀਮਾ,ਐਡਵੋਕੇਟ ਰਾਹੁਲ ਮਰਵਾਹਾ.ਗੁਰਪ੍ਰਤਾਪ ਸਿੰਘ ਮੋਹਾਲੀ,.ਗੁਰਪ੍ਰੀਤ ਸਿੰਘ ਬਲਾਚੋਰ,.ਜਸਦੇਵ ਸਿੰਘ ਜੱਸਾ ਖੋਖ,ਗੁਰਪ੍ਰੀਤ ਸਿੰਘ ਮਾਨ ਗੁਰਸੇਵਕ ਸਿੰਘ ਮਾਨ ਸਾਬਕਾ ਐਮ.ਸੀ.,ਹਰਦੀਪ ਸਿੰਘ ਜਗਰਾਓਂ,ਹਰੀ ਸਿੰਘ ਜਗਰਾਓਂ,.ਹਰਕਮਲਜੀਤ ਸਿੰਘ ਬਿੱਟੂ,ਹਰਮਨ ਸਿੰਘ ਭਾਮਾ.ਹਰਪ੍ਰੀਤ ਸਿੰਘ ਰਿਚੀ,ਜਗਦੀਪ ਸਿੰਘ ਤੂਰ,ਜਗਵੀਰ ਸਿੰਘ ਭੁੱਲਰ,.ਜਸਦੀਪ ਸਿੰਘ,ਜਸਪਿੰਦਰ ਸਿੰਘ ਜਸਪ੍ਰੀਤ ਸਿੰਘ ਸੰਘਵਾਲ,.ਜਤਿੰਦਰਪਾਲ ਸਿੰਘ ਭਾਂਬੜੀ,ਕਮਲਜੀਤ ਹੈਬਤਪੁਰ,ਸ.ਕੰਵਰਪਾਲ ਸਿੰਘ ਰਾਜਨ ਜਟਾਣਾ ਕੁਲਬੀਰ ਸਿੰਘ ਫੱਤੂਆਣਾ ਸਰਪੰਚ,ਲਖਵੀਰ ਸਿੰਘ ਸੰਧੂ ਮਲਕੀਤ ਸਿੰਘ ਰੰਧਾਵਾ,.ਮਨਦੀਪ ਸਿੰਘ ਸਿੱਧੂ,ਮਨਿੰਦਰ ਸਿੰਘ ਸਵੈਨੀ.ਮਨਜੀਤ ਸਿੰਘ ਬੱਬਲ,.ਮਨਜਿੰਦਰ ਸਿੰਘ ਬੀਰੀ,ਮਨਜਿੰਦਰ ਸਿੰਘ ਸੰਧਰ,.ਮਨਪ੍ਰੀਤ ਸਿੰਘ ਪੀਤਾ,ਮੁਖਪਾਲ ਸਿੰਘ ਲੱਡਾ,ਮੁਨੀਸ਼ ਕੰਧਾਰੀ,ਨੂਰਜੋਤ ਸਿੰਘ ਮੱਕੜ, ਰਾਹੁਲ ਤੇਜੀ, ਰਾਜੀਵ ਅਹੂਜਾ ਖਮਾਣੋ,.ਰਾਜੂ ਸਿੰਘ ਖੇੜਾ,ਰਾਕੇਸ਼ ਸ਼ਰਮਾ ਬੰਗਾ,ਰਣਦੀਪ ਸਿੰਘ ਢਿੱਲੋਂ,ਰਿਸ਼ਵ ਅਗਰਵਾਲ ਮੋਗਾ,ਸੰਪੂਰਨ ਸਿੰਘ ਮਲਸੀਆਂ,ਸਰਪ੍ਰੀਤ ਸਿੰਘ,ਸ਼ਾਮ ਸਿੰਘ ਮੁੱਦਕਾ ,ਸ਼ਰਨਜੀਤ ਸਿੰਘ ਫਰੀਦਕੋਟ,ਸਿਮਰਨਜੀਤ ਸਿੰਘ,ਇੰਦਰਜੀਤ ਸਿੰਘ ਬੇਦੀ.,ਸੁਖਦੇਵ ਸਿੰਘ ਅਜਨਾਲਾ,ਸੁਰਜੀਤ ਸਿੰਘ ਲੁਧਿਆਣਾ, ਸੁਸ਼ੀਲ ਕੁਮਾਰ ਬਾਵਾ,ਸਿਕੰਦਰ ਸਿੰਘ ਘਦਾਮ,ਸ਼ੇਰਪ੍ਰਤਾਪ ਸਿੰਘ ਸ਼ੈਰੀ ਸੰਧੂ ਦੇ ਨਾਮ ਸ਼ਾਮਲ ਹਨ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਆਸ਼ੂ ਅਗਰਵਾਲ ,.ਬਲਜੀਤ ਸਿੰਘ ਮਮਦੋਟ,ਬਿਕਰਮਜੀਤ ਸਿੰਘ,ਦਲਜੀਤ ਸਿੰਘ ਗੋਲਡੀ ਮੋਗਾ,ਦਵਿੰਦਰ ਸਿੰਘ ਮੋਗਾ ਗੁਰਕੀਰਤ ਸਿੰਘ ਗਿੱਲ ਅਜਨਾਲਾ,ਹਰਜਿੰਦਰ ਖੁਸਾ,ਸ.ਹਰਮਨਜੀਤ ਸਿੰਘ ਨੂਰੋਵਾਲ,ਹਰਵਿੰਦਰ ਸਿੰਘ ਸੇਖੋਂ,.ਜਸਬੀਰ ਸਿੰਘ ਪੱਦਾ,ਕਰਮਜੀਤ ਸਿੰਘ ਅਹਾਲੀ,ਲਖਵੀਰ ਸਿੰਘ ਹਜ਼ਾਰਾ,ਮੰਗਲਦੀਪ ਸਿੰਘ,ਮਨਿੰਦਰਪਾਲ ਸਿੰਘ,.ਮਨਦੀਪ ਸਿੰਘ ਕਿੱਕੀ .ਮਨਸਿਮਰਨ ਸਿੰਘ ਲੁਧਿਆਣਾ ,.ਨਰਿੰਦਰਜੀਤ ਸਿੰਘ,ਰਮਨ ਕੁਮਾਰ ਅਜਨਾਲਾ,.ਸਤਨਾਮ ਸਿੰਘ ਅਹਾਲੀ ,.ਸੇਵਾ ਸਿੰਘ ਪੱਦਾ ਜਗੀਰਪੁਰ, ਸ਼ਗਨ ਢੋਟ,.ਸੁਖਚੈਨ ਸਿੰਘ ਬੋਨੀਵਾਲ,ਸੁਖਜੀਤ ਸਿੰਘ ਚੌਧਰੀ ਮਾਜਰਾ,ਸੁਖਜੀਤ ਸਿੰਘ ਰਾਏਕੋਟ.ਸੁਖਰਾਜ ਸਿੰਘ ਗਰੇਵਾਲ,ਸੁਰਿੰਦਰ ਸਿੰਘ ਗੁਰੂ ਹਰ ਸਹਾਏ ਦੇ ਨਾਮ ਸ਼ਾਮਲ ਹਨ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੂਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਹਰਪ੍ਰੀਤ ਸਿੰਘ ਰਾਣਾ ਚੁੰਗ,ਗੁਰਪ੍ਰੀਤ ਚਾਵਲਾ,ਇਵਨੀਤ ਸਿੰਘ,ਜਸਵਿੰਦਰ ਰੰਧਾਵਾ,ਕੁਲਵੰਤ ਸਿੰਘ ਲਾਡੀ ਭੁੱਲਰ,.ਮਨਦੀਪ ਸਮਾਣਾ .ਨਵਤਨ ਸਿੰਘ ਉਦੋਂ ਨੰਗਲ,ਪਰਦੀਪ ਸਿੰਘ ਪੱਪੂ ਰਣਵਾ,ਰਘਵੀਰ ਸਿੰਘ ਕਲਿਆਣ,ਰਵਿੰਦਰ ਸਿੰਘ ਬੂਪੀ,ਸ਼ਮਸ਼ੇਰ ਸਿੰਘ ਸ਼ੇਰਾ ਜੰਡਿਆਲਾ ਗੁਰੂ,ਸੋਨੂੰ ਸਿੰਘ ਖੋਤੂਵਾਲਾ,ਵਰਿੰਦਰ ਸਿੰਘ,ਅਮਰਿੰਦਰ ਸਿੰਘ ਹੈਪੀ,ਚਰਨਜੀਤ ਸਿੰਘ ਲਾਲੀ ਢਿੰਡਸਾ ਅਤੇ ਜਤਿੰਦਰ ਸਿੰਘ ਅਲੂਣਾ,ਸ਼੍ਰੀ ਅਜੈਪਾਲ ਵਾਲਮੀਕੀ ਦੇ ਨਾਮ ਸ਼ਾਮਲ ਹਨ।
ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਜਿਹੜੇ ਮਿਹਨਤੀ ਨੌਜਵਾਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਗੁਰਦੀਪ ਸਿੰਘ ਟੋਡਰਪੁਰ ਮਾਨਸਾ ਦਿਹਾਤੀ, .ਗੁਰਜੀਤ ਸਿੰਘ ਬਿਜਲੀਵਾਲ ਗੁਰਦਾਸਪੁਰ ਸ਼ਹਿਰੀ,ਮਨਪ੍ਰੀਤ ਸਿੰਘ ਮੰਨਾ ਲੁਧਿਆਣਾ ਸ਼ਹਿਰੀ-2 ਅਤੇ ਸ.ਵਰਿੰਦਰ ਸਿੰਘ ਸੋਨੂੰ ਟੇਰਕਿਆਣਾ ਹੋਸ਼ਿਆਰਪੁਰ ਦਿਹਾਤੀ ਦੇ ਨਾਮ ਸ਼ਾਮਲ ਹਨ।
ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ ।