ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਮੀਰੀ-ਪੀਰੀ ਸ਼ਸਤਰ ਮਾਰਚ 18 ਦਿਨ ਐਤਵਾਰ ਸ਼ਾਮ 4 ਵਜੇ 20 ਵੱਖ-ਵੱਖ ਸਥਾਨਾਂ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਕਰੀਬਨ ਸੱਤ ਵਜੇ ਸਾਰੇ ਸ਼ਸਤਰ ਮਾਰਚ ਗੁਰੂ ਨਾਨਕ ਮਿਸ਼ਨ ਚੌਕ ਪਹੁੰਚਣਗੇ ਇੱਥੇ ਵਿਸ਼ੇਸ਼ ਸਟੇਜ ਲਗਾਈ ਜਾਵੇਗੀ ਜਿਸ ਵਿਚ 7 ਵਜੇ ਤੋਂ 8 ਵਜੇ ਤੱਕ ਮਾਰਸ਼ਲ ਆਰਟ ਗੱਤਕਾ ਪ੍ਰਦਰਸ਼ਨ ਹੋਵੇਗਾ। ਤੇ 8 ਤੋਂ 10 ਵਜੇ ਤੱਕ ਢਾਡੀ ਜਥੇ ਗੁਰੂ ਜਸ ਦੀਆਂ ਵਾਰਾਂ ਗਾਉਣਗੇ ਇਸ ਮੌਕੇ ਹਰਿਆਵਲ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਬੂਟਿਆਂ ਦਾ ਵਿਸ਼ੇਸ਼ ਲੰਗਰ ਲਗਾਏ ਜਾਣਗੇ। ਕੋਰੋਨਾ ਮਹਾਂਮਾਰੀ ਦੀ ਰੋਕ ਲਈ ਵੱਡੇ ਪੱਧਰ ਤੇ ਮਾਸਕ ਵੀ ਵੰਡੇ ਜਾਣਗੇ। ਗੁਰੂ ਕੇ ਲੰਗਰਾਂ ਲਈ ਗੁਰੂ ਨਾਨਕ ਮਿਸ਼ਨ ਚੌਕ ਵਿਚ 6 ਪੁਆਇੰਟ ਬਣਾਏ ਗਏ ਹਨ ਜਿੱਥੇ ਨਿਰੰਤਰ ਗੁਰੂ ਕੇ ਲੰਗਰ ਚੱਲਦੇ ਰਹਿਣਗੇ। ਹੇਠ ਲਿਖੀਆਂ ਥਾਵਾਂ ਤੋਂ ਸ਼ਸਤਰ ਮਾਰਚ ਸ਼ਾਮ ਚਾਰ ਵਜੇ ਆਰੰੰਭ ਹੋਣਗ।
1.ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ,
2.ਗੁਰਦੁਆਰਾ ਭਗਤ ਸਿੰਘ ਕਲੋਨੀ ਮਕਸੂਦਾਂ ਸਰਕਲ,
3.ਗੁਰਦੁਆਰਾ ਬਾਬਾ ਜੀਵਨ ਸਿੰਘ ਗਡ਼੍ਹਾ,
4.ਗੁਰਦੁਆਰਾ ਡਿਫੈਂਸ ਕਲੋਨੀ,
5.ਗੁਰਦੁਆਰਾ ਏਕਤਾ ਵਿਹਾਰ ਨੇੜੇ ਮਿੱਠਾਪੁਰ,
6.ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ,
7.ਮਾਡਲ ਹਾਊਸ ਨੇਡ਼ੇ ਮਾਤਾ ਰਾਣੀ ਚੌਕ (ਜਸਵਿੰਦਰ ਸਿੰਘ ਜੌਲੀ)
8.ਗੁਰਦੁਆਰਾ ਸਿੰਘ ਸਭਾ ਨਿਹੰਗ ਬਸਤੀ ਸ਼ੇਖ
9.ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ
10.ਗੁਰਦੁਆਰਾ ਨਾਨਕਸਰ ਬਾਬਾ ਜਬਰਜੰਗ ਸਿੰਘ ਸੰਤੋਖਪੁਰਾ ਲੰਮਾ ਪਿੰਡ
11.ਗੁਰਦੁਆਰਾ ਪ੍ਰੀਤ ਨਗਰ ਸੋਢਲ ਰੋਡ
12.ਗੁਰਦੁਆਰਾ ਮਾਤਾ ਸਾਹਿਬ ਕੌਰ ਬਸਤੀ ਬਾਵਾ ਖੇਲ
13.ਗੁਰਦੁਆਰਾ ਗੁਰੂ ਅਰਜਨ ਦੇਵ ਨਗਰ ਬਸਤੀ ਮਿੱਠੂ
14.ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ
15.ਗੁਰਦੁਆਰਾ ਗੁਰੂ ਨਾਨਕਪੁਰਾ ਵੈਸਟ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ
16.ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ
17.ਗੁਰਦੁਆਰਾ ਕਾਕੀ ਪਿੰਡ ਰਾਮਾ ਮੰਡੀ (ਬਲਬੀਰ ਸਿੰਘ ਬਿੱਟੂ)
18.ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਜਲੰਧਰ
19.ਗੁਰਦੁਆਰਾ ਦਸਮੇਸ਼ ਨਗਰ ਨੇੜੇ ਬਸਤੀ ਸੇਖ
ਅੱਜ ਸਾਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵਿਸ਼ੇਸ਼ ਤਿਆਰੀ ਮੀਟਿੰਗ ਗੁਰੂ ਨਾਨਕ ਮਿਸ਼ਨ ਗੁਰੂ ਘਰ ਵਿਖੇ ਹੋਈ ।
ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਗੁਰਬਖ਼ਸ਼ ਸਿੰਘ ਜਨੇਜਾ ਗੁਰਿੰਦਰ ਸਿੰਘ ਮਝੈਲ ਹਰਜੋਤ ਸਿੰਘ ਲੱਕੀ ਭੁਪਿੰਦਰਪਾਲ ਸਿੰਘ ਖਾਲਸਾ ਕੁਲਦੀਪ ਸਿੰਘ ਪਾਇਲਟ ਸੁਰਿੰਦਰ ਸਿੰਘ ਗਾਬਾ ਜਤਿੰਦਰਪਾਲ ਸਿੰਘ ਮਝੈਲ ਮਨਵਿੰਦਰ ਸਿੰਘ ਲੱਕੀ ਕਮਲਜੀਤ ਸਿੰਘ ਉਬਰਾਏ ਪਰਮਜੀਤ ਸਿੰਘ ਕਾਨਪੁਰੀ ਸਿੱਖ ਤਾਲਮੇਲ ਕਮੇਟੀ ਵਲੋ
ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਵਿੱਕੀ ਖਾਲਸਾ ਗੁਰਦੀਪ ਸਿੰਘ ਲੱਕੀ ਪਰਜਿੰਦਰ ਸਿੰਘ ਬਲਜੀਤ ਸਿੰਘ ਸੈਂਟੀ ਸਨੀ ਓਬਰਾਏ ਗੁਰਵਿੰਦਰ ਸਿੰਘ ਸਿੱਧੂ ਪ੍ਰਭਜੋਤ ਸਿੰਘ ਖਾਲਸਾ ਗੁਰਜੀਤ ਸਿੰਘ ਸਤਨਾਮੀਆ ਸਾਰੇ ਪ੍ਰੋਗਰਾਮ ਦੀ ਸਫਲਤਾ ਦੇ ਲਈ ਭਾਈ ਸ਼ਨਵੀਰ ਸਿੰਘ ਅਰਵਿੰਦਰ ਸਿੰਘ ਰੇਰੂ ਬਲਬੀਰ ਸਿੰਘ ਬਿੱਟੂ ਕੌਂਸਲਰ ਪਰਮਿੰਦਰ ਸਿੰਘ ਦਸਮੇਸ਼ ਨਗਰ ਜਸਵਿੰਦਰ ਸਿੰਘ ਜੌਲੀ ਕਮਲਜੀਤ ਸਿੰਘ ਭਾਟੀਆ ਗੁਰਮੀਤ ਸਿੰਘ ਬਿੱਟੂ ਸੁਖਵਿੰਦਰ ਸਿੰਘ ਲਾਲੀ ਕੁਲਵੰਤ ਸਿੰਘ ਨਿਹੰਗ ਡਾ.ਜਸਪਾਲ ਸਿੰਘ ਰਣਜੀਤ ਸਿੰਘ ਰਾਣਾ ਮਨਜੀਤ ਸਿੰਘ ਠੁਕਰਾਲ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰੇ ਵਾਲੇ ਕੌਂਸਲਰ ਸ਼ੈਰੀ ਚੱਢਾ ਬਲਦੇਵ ਸਿੰਘ ਬਸਤੀ ਮਿੱਠੂ ਭਵਨਜੀਤ ਸਿੰਘ ਖਾਲਸਾ ਰਾਜਿੰਦਰ ਸਿੰਘ ਮਿਗਲਾਨੀ ਹਰਪ੍ਰੀਤ ਸਿੰਘ ਸੋਨੂੰ ਅੰਮ੍ਰਿਤਪਾਲ ਸਿੰਘ ਭਾਟੀਆ ਅਮਨਦੀਪ ਸਿੰਘ ਬੱਗਾ ਸਤਪਾਲ ਸਿੰਘ ਸਿਦਕੀ ਆਦਿ ਵਿਸ਼ੇਸ ਸਹਿਯੋਗ ਦੇ ਰਹੇ ਹਨ।