ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਅੱਜ ਆਮ ਜਨਤਾ ਵਿੱਚ ਗਏ ਜੋ ਦਿਹਾੜੀ ਲਗਾ ਕੇ ਮਜਦੂਰੀ ਕਰ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਸਨ। ਉਨ੍ਹਾਂ ਨੂੰ ਮਿਲ ਕੇ ਡਾ ਸੇਠੀ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਉਨ੍ਹਾਂ ਸਾਰੇ ਲੋਕਾ ਦੀ ਇੱਕੋ ਅਵਾਜ ਸੀ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਪੱਦ ਤੋ ਹਟਾ ਦੇਣਾ ਚਾਹੀਦਾ ਹੈ ਕਿਉਕਿ ਉਹ ਆਮ ਜਨਤਾ ਬਾਰੇ ਬਿਲਕੁੱਲ ਵੀ ਧਿਆਨ ਨਹੀ ਦੇ ਰਹੇ ਜਦੋ ਦੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾ ਨੇ ਆਮ ਜਨਤਾ ਦੇ ਸੇਵਾ ਨਾ ਕਰ ਕੇ ਆਮ ਜਨਤਾ ਨਾਲ ਹਮੇਸ਼ਾ ਧੱਕਾ ਕੀਤਾ ਪੈਟਰੋਲ, ਡੀਜਲ ਦੀਆਂ ਕੀਮਤਾ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਮਹਿੰਗਾਈ ਇੰਨ੍ਹੀ ਵੱਧ ਗਈ ਹੈ ਘਰ ਦਾ ਗੁਜਾਰਾ ਕਰਨਾ ਔਖਾ ਹੋ ਗਿਆ ਹੇ ਅਤੇ ਦਿਨ੍ਹੋ ਦਿਨ ਬੀ.ਜੇ.ਪੀ ਸਰਕਾਰ ਸਿਲੰਡਰ ਦੇ ਰੇਟ ਵਧਾ ਕੇ ਆਮ ਜਨਤਾ ਦੇ ਬੁਰੇ ਹਾਲ ਕੀਤੇ ਹਨ ਜੋ ਸਿਲੰਡਰ ਪਿਛਲੇ ਸਾਲ ਨਵੰਬਰ ਵਿੱਚ 594 ਰੂ ਸੀ ਉਹ ਅੱਜ 915 ਰੂ ਦਾ ਹੇ ਜੋ ਕਿ ਸਾਰਿਆ ਨੂੰ ਹੈਰਾਨੀ ਹੋ ਰਹੀ ਹੈ ਕਿ ਇੱਕ ਸਾਲ ਦੇ ਅੰਦਰ ਰੇਟ ਤਕਰੀਬਨ ਦੁੱਗਣਾ ਕਿਸ ਤਰ੍ਹਾ ਹੋ ਸਕਦਾ ਹੈ। ਮਹਿੰਗਾਈ ਦੀ ਮਾਰ ਕਰਕੇ ਮਹਿਲਾਵਾਂ ਨੂੰ ਘਰ ਚਲਾਉਣਾ ਔਖਾ ਹੋ ਗਿਆ ਹੈ। ਇਸ ਲਈ ਜਨਤਾ ਕਦੇ ਵੀ ਮੌਦੀ ਨੂੰ ਮਾਫ ਨਹੀ ਕਰੇਗੀ ਅਤੇ ਨਾਂ ਹੀ ਵੋਟ ਪਾਵੇਗੀ। ਆਖਿਰ ਵਿੱਚ ਸਾਰਿਆ ਨੇ ਇਕੋ ਅਵਾਜ ਵਿੱਚ ਕਿਹਾ ਕਿ ਸਾਨੂੰ ਇਸ ਤਰ੍ਹਾਂ ਦਾ ਨਿਕੱਮਾ ਪ੍ਰਧਾਨ ਮੰਤਰੀ ਨਹੀ ਚਾਹੀਦਾ ਜੋ ਆਮ ਜਨਤਾ ਦੀ ਅਵਾਜ ਉਰ ਸੁਣਦਾ।