ਜਲੰਧਰ:  5 ਸਤੰਬਰ, 2021 (ਐਡਵਾਰ) ਨੂੰ ਜਲੰਧਰ ਸ਼ਹਿਰ ਵਿੱਚ ਹੋਈ ਘਟਨਾ ਸਬੰਧੀ ਮੇਂ ਲੜਕੇ ਦੀ ਮਾਂ ਲੜਕੇ ਪਰਿਵਾਰ ਦਾ ਪੱਖ ਆਪ ਜੀ ਅੱਗੇ ਪੇਸ਼ ਕਰਨਾ ਚਾਹੁੰਦੀ ਹਾਂ ਤੇ ਆਸ ਕਰਦੀ ਹਾਂ
ਕਿ ਆਪ ਦੇ ਪਲੇਟਫਾਰਮ ਰਾਹੀਂ ਮੇਰੇ ਪਰਿਵਾਰ ਵੱਲੋਂ ਰੱਖਿਆ ਗਿਆ ਪੱਖ ਲੜਕੀ ਪਰਿਵਾਰ ਵੱਲੋਂ ਗੁਮਰਾਹ ਕੀਤੀ ਗਈ ਜਨਤਾ ਸਾਹਮਣੇ ਇੱਕ ਸੁੱਚਜੇ ਰੂਪ ਵਿੱਚ ਉਂਭਰ ਕੇ ਸਾਹਮਣੇ ਆਵੇਗਾ ਅਤੇ ਮੇਰੇ ਪਰਿਵਾਰ ਦੇ ਅਕਸ ਨੂੰ ਢਾਹ ਲਾਉਣ ਲਈ ਲਗਾਏ ਗਏ ਝੂਠੇ ਇਲਜ਼ਾਮਾਂ ਤੋਂ ਲੋਕ ਜਾਣੂ ਹੋ ਸਕਣਗੇ। ਮੈਂ ਇਸ ਘਟਨਾ ਅਤੇ ਸਬੰਧਤ ਤੱਥਾਂ ਦੀ ਵਿਸਥਾਰ-ਪੂਰਵਕ ਚਰਚਾ ਹੇਠ ਦਿੱਤੇ ਅਨੁਸਾਰ ਕਰ ਰਹੀ ਹਾਂ: ਮੇਰੇ ਦੋ ਬੇਟੇ ਹਨ, ਜੋ ਕਿ ਦੋਨੋਂ ਸਰਕਾਰੀ ਸਰਵਿਸ ਕਰਦੇ ਹਨ। ਜਿਨ੍ਹਾਂ ਵਿੱਚੋਂ ਛੋਟੇ ਬੇਟੇ ਦਾ ਤਕਰੀਬਨ 12 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਤਕਰੀਬਨ ਛੇ ਮਹੀਨੇ ਪਹਿਲਾਂ ਕੁੱਝ ਅਣਸੁਖਵੇਂ’ ਕਾਰਨਾਂ ਕਾਰਨ ਕਾਨੂੰਨੀ ਤੌਰ ਤੇ ਉਸਦਾ ਤਲਾਕ ਹੋ ਗਿਆ ਸੀ ਅਤੇ ਕੋਰਟ ਦੇ ਆਦੇਸ਼ਾਂ ਅਨੁਸਾਰ ਮੇਰੇ ਕੜੇ ਦੇ ਦੋ ਬੇਟੇ ਵੀ ਉਸਦੀ ਪਤਨੀ ਸਬਾਈ ਤੌਰ ਤੇ ਆਪਣੇ ਨਾਲ ਹੀ ਲੈ ਗਈ ਸੀ। ਸਰੇ ਬੇਟੇ ਦੀ ਉਮਰ 42 ਸਾਲ ਦੀ ਹੈ ਤੇ ਅਸੀਂ ਇੱਕ ਵਿਚੋਲੇ ਰਾਹੀਂ ਮਹੀਨਾ ਅਗਸਤ, 2021 ਦੋਰਾਨ ਉਸਦਾ ਰਿਸ਼ਤਾ ਸੈਨਿਕ ਵਿਚਾਰ, ਰਾਮਾ ਮੰਡੀ, ਜਲੰਧਰ ਨਿਵਾਸੀ ਲੜਕੀ ਨਾਲ ਤੈਅ ਕਰ ਲਿਆ । ਇਸ ਲੜਕੀ ਦੀ ਉਮਰ ਤਕਰੀਬਨ 37 ਸਾਲ ਸੀ। ਿਸ਼ਤੋ ਦੌਰਾਨ ਅਸੀਂ ਲੜਕੀ ਪਰਿਵਾਰ ਨਾਲ ਤਕਰੀਸ਼ਨ 93 ਮੀਟਿੰਗਾਂ ਕਰ ਚੁੱਕੇ ਸਨ ਅਤੇ ਲੜਕੇ ਦੇ ਪਹਿਲੇ ਵਿਆਹ ਸਾਰੇ ਲੜਕੀ ਪਚਿਵਾਰ ਨੂੰ ਭਲੀ-ਭਾਂਤ ਜਾਣੂ ਕਰਵਾ ਚੁੱਕੇ ਸੀ। ਇੱਥੋਂ ਤੱਕ ਕਿ ਲੜਕੀ ਪਚਿਵਾਰ ਨੂੰ ਪਹਿਲੇ ਵਿਆਹ ਦੇ ਤਲਾਕ ਦੇ ਕੋਰਟ ਆਰਫ਼ਰ ਵੀ ਦਿਖਾ ਦਿੱਤੇ ਗਏ ਸਨ, ਜਿਸ ਵਿੱਚ ਪਹਿਲੇ ਵਿਆਹ ਦੇ ਦੋਨੋਂ ਬੇਟਿਆਂ ਦੀ ਸੁਪਰਦਗੀ ਸਬਾਈ ਰੂਪ ਵਿੱਚ ਪਹਿਲੀ ਪਤਨੀ ਨੂੰ ਸੌਪਣ ਬਾਰੇ ਸਪੱਸ਼ਟ ਲਿਖਿਆ ਹੋਇਆ ਸੀ. ਸਿੱਟੇ ਵਜੋਂ ਉਸਦੀ _ਤਲਾਕਸ਼ੁੱਦਾ ਪਤਨੀ ਆਪਣੇ ਦੋਨੋਂ ਬੇਟਿਆਂ ਸਹਿਤ ਸਾਲ 2020 ਵਿੱਚ ਹੀ ਛੱਡ ਕੇ ਜਾ ਚੁੱਕੀ ਸੀ। ਲੜਕੀ ਪਰਿਵਾਰ ਦੇ ਜਿਲੇ ਵੀ ਮੈਂਬਰ ਦੁਆਰਾ ਲੜਕੇ ਦੇ ਪਹਿਲੇ ਵਿਆਹ ਨੂੰ ਲੈ ਕੇ ਕੋਈ ਵੀ ਇਤਰਾਜ਼ ਨਹੀਂ ਜਤਾਇਆ ਗਿਆ, ਬੱਲਕਿ ਸਮੂਹਿਕ ਰੂਪ ਵਿੱਚ ਰਿਸ਼ਤੇ ਲਈ ਸਹਿਮਤੀ ਪ੍ਰਗਟ ਕੀਤੀ .ਗਈ। ਲੜਕੀ ਤੇ ਲੜਕੇ ਪਰਿਵਾਰ ਦੇ ਸਮੂਹ ਮੈਂਬਰਾਂ ਦੁਆਣਾ ਮੰਗਣੀ ਲਈ 5 ਸਤੰਬਰ, 2021 ਵਿਨ ਐਤਵਾਰ ਨੂੰ ,

ਜਲੰਧਰ-ਫਗਵਾੜਾ ਰੋਡ ਵਿਖੇ ਹੋਣੀ ਤੈਅ ਕੀਤੀ’ਗਈ। ਮੰਗਣੀ ਵਾਲੇ ਦਿਨ ਮੇਰੇ ਪਰਿਵਾਰ ਵਿੱਚੋਂ ਮੇਰੇ ਤੋਂ ਇਲਾਵਾ ਮੇਰੇ ਦੋਨੋਂ ਲੜਕੇ, ਵੱਡੇ ਲੜਕੇ ਦੀ ਪਤਨੀ (ਜੋ ਕਿ ਸਫਕਾਰੀ ਸਫਵਿਸ ਕਰਦੀ ਹੈ।, ਮਰੀ ਭੈਣ, ਮਰੀ ਭੈਣ ਦੇ ਦੋ ਬੇਟੇ ਅਤੇ ਮੇਫੇ ਵੱਡੇ ਲੜਕੇ ਦੇ 02 ਬੱਚੇ ਭਾਵ ਕੁੱਲ 07 ਬਾਲਗ ਡੇ 02 ਬੱਚੇ ਇਸ ਮੰਗਣੀ ਦੀ ਰਸਮ ਵਿੱਚ ਸ਼ਾਮਿਲ ਹੋਣ ਪਹੁੰਚੇ। ਜੱਦਕਿ  ਲੜਕੀ ਪਰਿਵਾਰ ਵੱਲਹੇਂ ਤਕਰੀਬ 34-35 ਵਿਅਕਤੀ ਉੱਥੇ ਮੌਜੂਦ ਸਨ। ਅਜੇ ਮੰਗਣੀ ਦੀ ਚਸਮ ਸ਼ੁਰੂ ਹੋਣੀ ਹੀ ਸੀ ਕਿ ਲੜਕੀ ਪਰਿਵਾਰ ਵਾਲੇ ਕਹਿਣ ਲੱਗੇ ਕਿ ਤੁਹਾਡੇ ਲੜਕੇ ਦਾ ਦੂਸਰਾ ਵਿਆਹ ਹੋਣ ਕਾਰਨ ਸਾਡੀ ਲੜਕੀ ਨੇ ਇਹ ਮੰਭਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜੱਢਕਿ ਇਹ ਗੱਲ ਲੜਕੀ ਪਰਿਵਾਰ ਨੂੰ ਪਹਿਲਾਂ ਹੀ ਸਪੱਸ਼ਟ ਤੋਰ ਤੇ ਦੱਸ ਦਿੱਤੀ ਗਈ ਸੀ। ਅਸੀਂ ਇਸ ਅਵਸਰ ਤੇ ਲੜਕੀ ਦੇ ਇਸ ਇਤਰਾੜ ਨੂੰ ਗਲਤ ਠਹਿਰਾਇਆ ਅਤੇ ਉਨਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਲੜਕੀ ਨੂੰ ਸਮਝਾਉਣ ਤੇ ਮੰਗਣੀ ਦੀ ਰਸਮ ਨੂੰ ਸ਼ੁਰੂ ਕਰਨ, ਪਰ ਉਨਹਾਂ ਨੇ ਇੱਕ ਨਾ ਸੁਣੀ ਤੇ ਸਾਡੇ ਨਾਲ ਬਹਿਸਣ ਲੱਗ ਪਏ। ਉਲਟਾ ਲੰਬੀ ਬਹਿਸ ਤੋਂ ਬਾਅਦ ਲੜਕੀ ਦੇ ਭਰਾਵਾਂ ਨੇ ਮਰੇ ਦੋਨੋਂ ਲੜਕਿਆਂ ਤੇ ਮੇਰੀ ਭੈਣ ਦੇ ਬੇਟਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਬੁਰੀ ਸੁਰੂ ਕਰ ਦਿੱਤਾ। ਇਸ ਦੇ ਨਾਲ ਹੀ ਵਿਆਹ ਵਾਲੀ ਲੜਕੀ ਤੇ ਉਸਦੀ ਭੈਣ ਨੇ ਮੇਰੇ ਅਤੇ ਮੇਰੀ’ ਹਮਲਾ ਕਰ ਦਿੱਤਾ, ਸਾਡੇ ਵਾਲ ਪੁੱਟੇ ਗਏ ਤੇ ਮਰੀ ਨੂੰਹ ਦੇ ਮੂੰਹ ਤੇ ਚਪੜਾਂ ਮਾਰੀਆਂ ਗਈਆਂ। ਪਤਨੀ (ਜੋ ਕਿ ਸਰਕਾਰੀ ਸਫਫਿਸ ਕਰਦੀ ਹੈ।, ਮਰੀ ਭੈਣ, ਮੇਫੀ ਭੈਣ ਦੇ ਦੋ ਬੇਟੇ ਅਤੇ ਮੇਰੇ ਵੱਡੇ ਲੜਕੇ ਦੇ 02 ਵੱਚੇ ਭਾਵ ਤੁੱਲ 07 ਬਾਲਗ ਤੇ 02 ਬੱਚੇ ਇਸ ਮੰਤਣੀ ਦੀ ਰਸਮ ਵਿੱਚ ਫ਼ਾਮਿਲ ਹੋਣ ਪਹੁਚੇ। ਜਦਕਿ ਲੜਕੀ ਪਰਿਵਾਰ ਵੱਲ੍ਹੇਂ ਤਕਰੀਬ 34-35 ਵਿਅਕਤੀ ਉੱਥੇ ਮੌਜੂਦ ਸਨ। ਅਜੇ ਮੰਗਣੀ ਦੀ ਰਸਮ ਸ਼ੁਰੂ ਹੋਣੀ ਹੀ ਸੀ ਕਿ ਲੜਕੀ ਪਰਿਵਾਰ ਵਾਲੇ ਕਹਿਣ ਲੱਗੇ ਕਿ ਤੁਹਾਡੇ ਲੜਕੇ ਦਾ ਦੂਸਰਾ ਵਿਆਹ ਹੋਣ ਕਾਰਨ ਸਾਡੀ ਲੜਕੀ ਨੇ ਇਹ ਮੰਭਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜੱਦਕਿ ਇਹ ਗੱਲ ਲੜਕੀ ਪਰਿਵਾਰ ਨੂੰ ਪਹਿਲਾਂ ਹੀ ਸਪੋਸ਼ਟ ਤਰ ਤੇ ਦੱਸ ਦਿੱਤੀ ਗਈ ਸੀ। ਅਸੀਂ ਇਸ ਅਵਸਰ ਤੇ ਲੜਕੀ ਦੇ ਇਸ ਇਤਰਾਜ਼ ਨੂੰ ਗਲਤ ਠਹਿਰਾਇਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਲੜਕੀ ਨੂੰ ਸਮਝਾਉਣ ਤੇ ਮੰਗਣੀ ਦੀ ਫਸਮ ਨੂੰ ਸੁਰੂ ਕਰਨ, ਪਰ ਉਨ੍ਹਾਂਨੇ ਸਾਡੀ ਇੱਕ ਨਾ ਸੁਣੀ ਤੇ ਸਾਡੇ ਨਾਲ ਬਹਿਸਣ ਲੱਗ ਪਏ। ਉਲਟਾ ਲੰਬੀ ਬਹਿਸ ਤੋਂ ਬਾਅਦ ਲੜਕੀ ਦੇ ਜੀਜੇ ਤੇ ਭਰਾਵਾਂ ਨੇ ਮੇਰੇ ਦੇਨੋਂ ਲੜਕਿਆਂ ਤੇ ਮੇਰੀ ਭੈਣ ਦੇ ਬੇਟਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਣਾ
ਸੁਰੂ ਕਰ ਦਿੱਤਾ। ਇਸ ਦੇ ਨਾਲ ਹੀ ਵਿਆਹ ਵਾਲੀ ਲੜਕੀ ਤੇ ਉਸਦੀ ਭੈਣ ਨੇ ਮੇਰੇ ਅਤੇ ਮੇਰੀ ਨੂੰਹ ਤੇ ਹਮਲਾ ਕਰ ਦਿੱਤਾ, ਸਾਡੇ ਵਾਲ ਪੁੱਟੇ ਗਏ ਤੇ ਮਰੀ ਨੂੰਹ ਦੇ ਮੂੰਹ ਤੇ ਚਪੜਾਂ ਮਾਰੀਆਂ ਗਈਆਂ। ਲੜਕੀ ਦੇ ਜਜੇ ਨੇ ਮਰੇ ਵੱਡੇ ਲੜਕੇ ਦੇ ਹੱਥ ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤਾ, ਜਿਸ ਨਾਲ ਉਸਦੇ ਹੱਥ ਉਤੇ ਡੂੰਘਾ ਕੱਟ ਲੱਗ ਗਿਆ ਤੇ ਖੂਨ ਵਣ ਲੱਗਾ। ਇੱਥੋਂ ਤੱਕ ਕਿ ਲੜਕੀ ਦੇ ਭਰਾ ਨੇ ਮੇਰੇ ਛੋਟੋ ਲੜਕੇ ਦੀ ਕਾਰ ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਤੋ ਉਸਦੇ 02 ਸੀ ਤੌ ਦਿੱਤੇ ਅਤੇ ਕਾਰ ਦੀ ਬਾਡੀ ਵੀ ਭੰਨ ਦਿੱਤੀ। ਇਸ ਸਾਰੀ ਘਟਨਾ ਤੋਂ ਘਰਾ ਕੇ ਅਸੀਂ ਸਮੂਹ ਪਰਿਵਾਰਕ ਮੈਂਬਰ ਮੌਕੇ ਤੋਂ ਆਪਣੀਆਂ ਜਾਨਾਂ ਬਚਾ ਕੇ ਭੱਜ ਨਿਕਲੇ। ਲੜਕੀ ਪਰਿਵਾਰ ਵਲੋਂ ਕੀਤੇ ਗਏ ਇਸ ਹਮਲੇ ਤੋ ਕੁੱਟਮਾਰ ਦੀ ਸੀ.ਸੀ.ਟੀ.ਵੀ. ਫੋਜ ਪੁਲਿਸ ਕੌਲ ਮੌਜੂਦ ਹੈ, ਜਿਸ ਤੋਂ ਸਾਫ ਸਪੱਸ਼ਟ ਹੋ ਜਾਦਾ ਹੈ ਕਿ ਉਨ੍ਹਾਂ ਦੁਆਰਾ ਿਸ ਤਰ੍ਹਾਂ ਬੁਚੋ ਤਰੀਕੇ ਨਾਲ ਸਾਡੇ ਤੇ ਹਮਲਾ ਕੀਤਾ ਗਿਆ ਅਤੇ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰਦੁਆਰਾ ਲੜਕੀ ਪਚਿਵਾਰ ਦੇ ਕਿਸੇ ਵੀ ਮੈਬਰ ਤੇ ਜਵਾਬੀ ਹਮਲਾ ਨਾ ਕਰਦੇ ਹੋਏ ਉੱਥੋਂ ਆਪਣੀਆਂ ਜਾਨਾਂ ਚਾ ਕੇ ਮਸਾਂ ਨਿਕਲਿਆ ਗਿਆ। ਉੱਥੋਂ ਨਿਕਲਣ ਤੋਂ ਬਾਅਦ ਮੇਰਾ ਵੱਡਾ ਲੜਕਾ ਜ਼ਖਮੀ ਹਾਲਤ ਵਿੱਚ ਮੇਰੀ ਭੈਣ ਦੇ ਦੋਵੇਂ ਬੇਟਿਆਂ ਸਹਿਤ ਸਿਵਲ ਹਸਪਤਾਲ, ਜਲੰਧਰ ਪਹੁੰਚਾ। ਜਿੱਥੇ ਉਸਨੇ ਆਪਣੇ ਜ਼ਖਮੀ ਹੱਥ ਨੂੰ ਟਾਂਕੇ ਲਗਵਾਏ, ਪੱਟੀ ਕਰਵਾਈ ਤੇ ਮੌਜੂਦਾ ਡਾਕਟਰ ਪਾਸੋਂ ੧84੧. ਬਨਵਾਉਣ ਤੋਂ ਬਾਅਦ ਸਬੰਧਤ ਬਾਣਾ, ਜਲੰਧਰ ਕੈਂਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਉਨਹਾਂ ਨੂੰ ਥਾਣੇ ਪਹੁੰਚ ਕੇ ਪਤਾ ਚੱਲਿਆ ਕਿ ਲੜਕੀ ਪਰਿਵਾਰ ਵਾਲੇ ਸਾਡੇ ਤੋਂ ਪਹਿਲਾਂ ਹੀ ਥਾਣੇ ਵਿੱਚ ਸਾਡੇ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾ ਚੁੱਕੇ ਸਨ। ਜਿਸ ਵਿੱਚ ਉਨਾਂ ਨੇ ਨਿਰਾ ਝੂਠ ਸੋਲਦੇ ਹੋਏ ਦਰਜ ਕਰਵਾਇਆ ਕਿ ਲੜਕੇ ਵਾਲਿਆਂ ਨੇ ਮੰਗਣੀ ਹੌਣ ਤੋਂ ਪਹਿਲਾਂ ਸਾਨੂੰ ਨਹੀਂ ਦੱਸਿਆ ਸੀ ਕਿ ਲੜਕਾ ਤਲਾਕਸਦਾ ਹੈ, ਇਸ ਤੋਂ ਇਲਾਵਾ ਲੜਕੀ ਪਰਿਵਾਰ ਨੇ ਸਾਡੇ ਤੇ ਝੂਠਾ ਇਲਜ਼ਾਮ ਲਗਾਉਂਦੇ ਹੋਏ ਦਰਜ ਕਰਵਾਇਆ ਕਿ ਲੜਕੇ ਪਰਿਵਾਰ ਨੇ ਅੱਜ ਮੰਗਣੀ ਦੇ ਮੌਕੇ ਤੇ ਸਾਡੇ ਤੋਂ ਲੜਕੇ ਲਈ ਡਾਇਮੇੰਡ ਦੀ ਚਿੰਗ, ਸੋਨੇ ਦਾ ਕੜਾ ਅਤੇ ਲੜਕੇ ਦੀ ਮਾਂ ਲਈ ਵਾਲੀਆਂ ਤੇ ਸੋਨੇ ਦੇ ਸੈਟ ਦੀ ਡਿਮਾਂਡ ਕੀਤੀ, ਜਿਸ ਦੇ ਸੱਟ ਵਹ ਇਹ ਸਾਰਾ ਝਗੜਾ ਸੁਰੂ ਹੋਇਆ ਤੇ ਲੜਕਾ ਪਰਿਵਾਰ ਨੇ ਸਾਡੇ ਤੇ ਹਮਲਾ ਕਰਦੇ ਹੋਏ ਵਿਆਹ ਵਾਲੀ ਲੜਕੀ ਨੂੰ ਵਾਲਾਂ ਤੋਂ ਫੜਕੇ ਘਸੀਟਿਆ, ਲੜਕੀ ਦੀ ਭੈਣ ਦੀ ਵੀ ਕੁੱਟਮਾਰ ਕੀਤੀ ਅਤੇ ਭਰਾਵਾਂ ਤੇ ਵੀ ਹਮਲਾ ਕੀਤਾ। ਲੜਕੀ ਪਰਿਵਾਰ ਦੀ ਉਕਤ ਬਿਆਨਬਾਜ਼ੀ ਤੋਂ ਅਸੀਂ’ ਸਾਚੇ ੈਰਾਨ ਤੇ ਪਰੇਸ਼ਾਨ ਹੋ ਗਏ। ਪ੍ਰੰਤੂ, ਅਸੀਂ ਥਾਣੇ ਵਿੱਚ ਬਿਨਾਂ ਕਿਸੇ ਤੋੜ-ਮਰੋੜ ਦੇ ਆਪਣੇ ਨਾਲ ਹੱਡ-ਬੀਤੀ ਨੂੰ ਦਰਜ ਕਰਵਾਇਆ। ਪ੍ਰੰਤੂ,  ਲੜਕੀ ਪਰਿਵਾਰ ਵੱ ਸਾਨੂੰ ਸੱੇ-ਅਸੱਧ ਰੂਪ ਵਿਚ ਲਗਾਤਾਰ ਧੱਮਕੀਆਂ ਆ ਰਹੀਆਂ ਹਨ ਸਾਡੇ ਖਿਲਾਫ ਝੂਠਾ 420 ਦਾ ਪਰਚਾ ਦਰਜ ਕਰਵਾਉਂਦੇ ਹੋਏ ਮੇਰੋ ਲੜਰਿਆਂ ਨੂੰ ਸਰਕਾਰੀ ੱਸਪੈਂਡ ਕਰਵਾਉਣਗੇ।

ਲੜਕੀ ਵਾਲਿਆਂ ਵਲੋਂ ਅਖਬਾਰਾਂ, ਟ.ਦੀ., ਨਿਊਜ਼ ਚੈਨਲਾਂ, ਸੋਸ਼ਲ ਮੀਡਿਆ ਆਦਿ ਮਾਧਿਅਮਾਂ ਆਪਣੀਆਂ ਜਾਨਾਂ ਬਚਾ ਕੇ ਭੱਜ ਨਿਕਲੋ। ਲੜਕੀ ਪਰਿਵਾਰ ਵੱਲੋਂ ਕੀਤੇ ਗਏ ਇਸ ਹਸਲੇ ਤੇ ਕੁੱਟਮਾਰ ਦੀਸੀ.ਸੀ.ਟੀ.ਵੀ. ਫੱਟੇਜ਼ ਪੁਲਿਸ ਕੌਲ ਸੌਜੂਦ ਹੈ, ਜਿਸ ਤੋਂ ਸਾਫ ਸਪੱਸ਼ਟ ਹੋ ਜਾਂਦਾ ਹੈ ਕਿ ਉਨਹਾਂ ਦੁਆਰਾ ਕਿਸ ਤਰ੍ਹਾਂ ਬੁਰੇ ਤਰੀਕੇ ਨਾਲ ਸਾਡੇ ਤੇ ਹਮਲਾ ਕੀਤਾ ਗਿਆ ਅਤੇ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੁਆਰਾ ਲੜਕੀ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਜਵਾਬੀ ਹਮਲਾ ਨਾ ਕਰਦੇ ਹੋਏ ਉਥੋਂ ਆਪਣੀਆਂ ਜਾਨਾਂ ਝਾ ਕੇ ਮਸਾਂ ਨਿਕਲਿਆ ਗਿਆ। ਉੱਥੋਂ ਨਿਕਲਣ ਤੋਂ ਬਾਅਦ ਮੇਰਾ ਵੱਡਾ ਲੜਕਾ ਜ਼ਖਮੀ ਹਾਲਤ ਵਿੱਚ ਮੇਰੀ ਭੈਣ ਦੇ ਦੋਵੇਂ ਬੇਟਿਆਂ ਸਹਿਤ ਸਿਵਲ ਹਸਪਤਾਲ, ਜਲੰਧਰ ਪਹੁੰਚਾ। ਜਿੱਥੇ ਉਸਨੇ ਆਪਣੇ ਜ਼ਖਮੀ ਹੱਥ ਨੂੰ ਟਾਂਕੇ ਲਗਵਾਏ, ਪੱਟੀ ਕਰਵਾਈ ਤੋ ਮੌਜੂਦਾ ਡਾਕਟਰ ਪਾਸੋਂ ੧0੪ ੧. ਬਨਵਾਉਣ ਤੋਂ ਬਾਅਦ ਸਬੰਧਤ ਥਾਣਾ, ਜਲੰਧਰ ਕੈਂਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਉਨਹਾਂ ਨੂੰ ਥਾਣੇ ਪਹੁੰਚ ਕੇ ਪਤਾ ਚੱਲਿਆ ਕਿ ਲੜਕੀ ਪਰਿਵਾਰ ਵਾਲੇ ਸਾਡੇ ਤੋਂ ਪਹਿਲਾਂ ਹੀ ਥਾਣੇ ਵਿੱਚ ਸਾਡੇ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾ ਚੁੱਕੇ ਸਨ। ਜਿਸ ਵਿੱਚ ਉਨਾਂ ਨੇ ਨਿਰਾ ਝੂਠ ਬੋਲਦੇ ਹੋਏ ਦਰਜ ਕਰਵਾਇਆ ਕਿ ਲੜਕੇ ਵਾਲਿਆਂ ਨੇ ਮੰਗਣੀ ਹੌਣ ਤੋਂਪਹਿਲਾਂ ਸਾਨੂੰ ਨਹੀਂ ਦੱਸਿਆ ਸੀ ਕਿ ਲੜਕਾ ਤਲਾਕਸਦਾ ਹੈ, ਇਸ ਤੋਂ ਇਲਾਵਾ ਲੜਕੀ ਪਰਿਵਾਰ ਨੇ ਸਾਡੇ  ਤੇ ਝੂਠਾ ਇਲਜ਼ਾਮ ਲਗਾਉਂਦੇ ਹੋਏ ਦਰਜ ਕਰਵਾਇਆ ਕਿ ਲੜਕੇ ਪਰਿਵਾਰ ਨੇ ਅੱਜ ਮੰਗਣੀ ਦੇ ਮੌਕੇ ਤੇ ਸਾਡੇ ਤੋਂ ਲੜਕੇ ਲਈ ਡਾਇਮੰਡ ਦੀ ਰਿੰਗ, ਸੋਨੇ ਦਾ ਕੜਾ ਅਤੇ ਲੜਕੇ ਦੀ ਮਾਂ ਲਈ ਵਾਲੀਆਂ ਤੇ ਸੋਨੇ ਦੇ ਸੈਂਟ ਦੀ ਡਿਮਾਂਡ ਕੀਤੀ, ਜਿਸ ਦੇ ਸਿੱਟੇ ਵਜ੍ਹੇਂ ਇਹ ਸਾਰਾ ਝਗੜਾ ਸ਼ੁਰੂ ਹੋਇਆ ਤੇ ਲੜਕਾ ਪਰਿਵਾਰ ਨੇ ਸਾਡੇ ਤੇ ਹਮਲਾ ਕਰਦੇ ਹੋਏ ਵਿਆਹ ਵਾਲੀ ਲੜਕੀ ਨੂੰ ਵਾਲਾਂ ਤੋਂ ਫੜਕੇ ਘਸੀਟਿਆ, ਲੜਕੀ ਦੀ ਭੈਣ ਦੀਵੀ ਕੁੱਟਮਾਰ ਕੀਤੀ ਅਤੇ ਭਰਾਵਾਂ ਤੇ ਵੀ ਹਮਲਾ ਕੀਤਾ। ਲੜਕੀ ਪਰਿਵਾਰ ਦੀ ਉਂਕਤ ਬਿਆਨਬਾਜ਼ੀ ਤੋਂ ਅਸੀਂ’ ਸਾਚੇ ਹੈਰਾਨ ਤੇ ਪਚੇਸ਼ਾਨ ਹੋ ਗਏ। ਪ੍ਰੰਤੂ, ਅਸੀਂ ਥਾਣੇ ਵਿੱਚ ਬਿਨਾਂ ਕਿਸੇ ਤੋੜ-ਮਰੋੜ ਦੇ ਆਪਣੇ ਨਾਲ ਹੱਡ-ਬੀਤੀ ਨੂੰ ਦਰਜ ਕਰਵਾਇਆ। ਪ੍ਰੰਤੂ, ੁਣ ਲੜਕੀ ਪਰਿਵਾਰ ਵੱ ਸਾਨੂੰ ਸੱੇ-ਅਸੱਧ ਰੂਪ ਵਿੱਚ ਲਗਾਤਾਰ ਧੱਮਕੀਆਂ ਆ ਰਹੀਆਂ ਹਨ ਕਿ ਉਹ ਸਾਡੇ ਖਿਲਾਫ ਝੂਠਾ 420 ਦਾ ਪਰਚਾ ਦਰਜ ਕਰਵਾਉਂਦੇ ਹੋਏ ਮੇਰੋ ਲੜਕਿਆਂ ਨੂੰ ਸਰਕਾਰੀ ਨੌਕਰੀ ਤੋਂ ੰਸਪੈਂਡ ਕਰਵਾਉਣਗੇ। ਲੜਕੀ ਵਾਲਿਆਂ ਵੱਲ੍ਹੋਂ ਅਖਬਾਰਾਂ, ਟੀ.ਵੀ., ਨਿਊਜ਼ ਚੈਨਲਾਂ, ਸੋਸ਼ਲ ਮੀਡਿਆ ਆਦਿ ਮਾਧਿਅਮਾਂ ਰਾਹੀਂ ਸਮਾਜ ਵਿੱਚ ਮੇਰੇ ਪਰਿਵਾਰ ਦਾ ਸਾਫ-ਸੁਥਰਾ ਅਕਸ ਖਰਾਬ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਗਈ। ਜਿਸ ਕਾਰਨ ਮੇਰਾ ਸਾਰਾ ਪਰਿਵਾਰ ਬਹੁਤ ਹੀ ਦੁੱਖੀ ਹੈ ਤੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਮੇਂ ਆਸ ਕਰਦੀ ਹਾਂ ਕਿ ਆਪ ਸੇਰ ਵੱਲੋਂ ਪੇਸ਼ ਕੀਤੇ ਗਏ ਲੜਕੇ ਪਰਿਵਾਰ ਦੇ ਪੱਖ ਨੂੰ ਜਨਤਾ ਸਾਹਮਣੇ ਵਿਸਥਾਰ-ਪੂਰਵਕ ਰੱਖਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਗੇ, ਜਿਸ ਨਾਲ ਜਨਤਾ ਸੱਾਈ ਤੋਂ  ਜਾਣੂ ਹੋ ਸਕੇਗੀ ਅਤੇ ਸਮਾਜ ਵਿੱਚ ਮੇਰੇ ਪਰਿਵਾਰ ਦਾ ਸਾਫ-ਸੁਥਰਾ ਅਕਸ ਫਿਰ ਇੱਕ ਵਾਰ ਉੱਭਰ ਕੇ `ਸਾਹਮਏੇ ਆਵੇਗਾ। ਇਸ ਦੇ ਨਾਲ ਹੀ ਮੈਂ ਇਹ ਵੀ ਦਰਸਾਉਣਾ ਚਾਹੁੰਦੀ ਹਾਂ ਕਿ ਅਕਸਰ ਲੜਕੀ-ਲੜਕੇ ਦੇ ਪਰਿਵਾਰਾਂ ਦਰਮਿਆਨ ਹੌਣ ਵਾਲੇ ਅਜਿਹੇ ਝਗੜਿਆਂ/ ਕੋਸਾ ਪਰਤੀ ਸਮਾਜ ਦਾ ਨਜ਼ਰੀਆ ਇਹ ਬਣ ਗਿਆ ਹੈ ਕਿ ਹਮੇਸ਼ਾ ਲੜਕਾ ਪਰਿਵਾਰ ਹੀ ਦੋਸ਼ੀ ਹੁੰਦਾ ਹੈ। ਸਿੱਟੇ ਵਜੋਂ ਲੜਕੀ ਪਰਿਵਾਰ ਹਮੇਸ਼ਾ ਹਮਦਰਦੀ ਦਾ ਪਾਤਰ ਬਣ ਜਾਂਦਾ ਹੈ ਤੇ ਲੜਕੇ ਪਰਿਵਾਰ ਦਾ ਪੱਖ ਅਣਗੌਲਿਆ ਰਹਿ ਜਾਂਦਾ ਹੈ। ਮੈਂ ਆਸ ਕਰਦੀ ਹਾਂ ਕਿ ਮੇਰੇ ਦੁਆਰਾ ਰੱਖਿਆ ਗਿਆ ਪੱਖ ਭਵਿੱਖ ਵਿੱਚ ਸਮਾਜ ਵਿੱਚ ਲੜਕੇ ਪਰਿਵਾਰ ਪਰਤੀ ਬਣੀ ਹੋਈ ਇਸ ਸਥਾਈ ਧਾਰਨਾ ਨੂੰ ਕਿਸੇ ਹੱਦ ਤੱਕ ਬਦਲ ਦੇਣ ਵਿੱਚ ਜਹੂਰ ਸਹਾਈ ਹੋਵੇਗਾ।