ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਆਪਣੇ ਮਹਿਲਾ ਕਾਂਗਰਸਦੇ ਵਰਕਰਾ ਨਾਲ ਗਰੀਬ ਜਨਤਾ ਵਿੱਚ ਜਾ ਕੇ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਪਨੋਡੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਅੱਜ ਅਸੀ ਸਾਰੇ ਮਹਿਲਾ ਕਾਂਗਰਸ ਦੇ ਵਰਕਰ ਨਰਿੰਦਰ ਮੌਦੀ ਦੇ ਜਨਮ ਦਿਨ ਨੂੰ ਪਨੌਤੀ ਦਿਵਸ ਮਨਾ ਰਹੇ ਹਾਂ ਕਿਉਕਿ ਜਦੋਂ ਦੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਉਸ ਸਮੇ ਤੋ ਹੀ ਦੇਸ਼ ਦੀ ਹਲਾਤ ਬਹੁੱਤ ਖਰਾਬ ਹੋ ਰਹੇ ਹਨ ਜੋ ਵੀ ਮੌਦੀ ਸਰਕਾਰ ਵੱਲੋਂ ਸਕੀਮਾ ਚਲਾਇਆ ਗਈਆ ਉਹ ਸਭ ਫੇਲ ਹੀ ਸਾਬਿਤ ਹੋਇਆ ਹਨ। ਅੱਜ ਮੈ ਝੁੱਗੀ ਝੌਪੜੀਆ ਵਿੱਚ ਜਾ ਕੇ ਖੁੱਦ ਦੇਖਿਆ ਕਿ ਜਿਸ ਬਾਰੇ ਮੋਦੀ ਜੀ ਹਮੇਸ਼ਾ ਦਿੱਤਾ ਗਿਆ ਪਰ ਇੱਥੋ ਦੇ ਜੋ ਲੋਕਾ ਦੇ ਹਲਾਤ ਹਨ ਉਹ ਹਜੇ ਵੀ ਚੁੱਲ੍ਹੇ ਉੱਤੇ ਖਾਣਾ ਬਣਾਉਦੇ ਹਨ ਉੱਥੇ ਦੇ ਲੋਕਾਂ ਵੱਲੋ ਇਹ ਕਿਹਾ ਗਿਆ ਕਿ ਮਹਿੰਗਈ ਦੀ ਪਹਿਲਾ ਹੀ ਇੰਨ੍ਹੀ ਮਾਰ ਹੈ ਉਪਰੋ ਮੋਦੀ ਜੀ ਦਿਨ ਪ੍ਰਤੀ ਦਿਨ ਸਿਲੰਡਰ ਦੇ ਰੇਟ ਵਧਾ ਰਹੇ ਹਨ ਜਿਸ ਕਾਰਣ ਘਰ ਦਾ ਗੁਜਾਰਾ ਚਲਾਉਣਾ ਔਖਾ ਹੋਇਆ ਹੈ ਇਸ ਲਈ ਅਸੀ ਚੁੱਲ੍ਹੇ ਉੱਤੇ ਖਾਣਾ ਬਣਾਉਦੇ ਹਾਂ। ਡਾ ਸੇਠੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਰਮਾਏਦਾਰ ਮਿੱਤਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਦੇਸ਼ ਵਿੱਚ ਬੇਰੁਜਗਾਰੀ ਦੀ ਦਰ
ਵਿੱਚ ਕਾਫੀ ਵਾਧਾ ਹੋਇਆ ਹੈ ਅੱਜ ਲੱਖਾ ਨੋਜਵਾਨ ਸੜਕਾ ਤੇ ਬੇਰੁਜਗਾਰ ਘੁੰਮ ਰਹੇ ਹਨ ਅਤੇ ਮੋਦੀ ਸਰਕਾਰ ਪ੍ਰਤੀ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕਰਨ ਦੇ ਬਾਵਜੂਦ ਇਸ ਮੁੰਦੇ ਤੇ ਚੁੱਪ ਹੈ।ਅਨੂ ਗੁਪਤਾ, ਮੋਹਿੰਦਰ ਕੌਰ, ਮਮਤਾ ਸਾਹਨੀ,ਕੰਚਨ ਠਾਕੁਰ, ਪਾਲਵੀ,ਰੀਮਾ ਤ੍ਰੇਹਨ, ਨਾਂਹੀ ਬੇਬੀ,ਬਬਲੀ ਗੀਤਾਂ, ਰਾਜ ਕੁਮਾਰ, ਰਾਜ ਕੁਮਾਰੀ,ਲਛਮੀ, ਕ੍ਰਾਂਤੀ, ਅੰਗੂਰੀ, ਰਾਮ ਦੁਲਾਰੀ