ਫਗਵਾੜਾ 9 ਅਕਤੂਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ: )ਫਗਵਾੜਾ ਵਲੋਂ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਡਾ: ਕਾਂਤਾ ਵੈਕਸੀਨੇਸ਼ਨ ਇੰਚਾਰਜ ਈ.ਐਸ.ਆਈ. ਦੀ ਅਗਵਾਈ ਵਿੱਚ ਕਰੋਨਾ ਟੀਕਾਕਰਨ ਦੀ ਪਹਿਲੀ ਅਤੇ ਦੂਜੀ ਖੁਰਾਕ ਦਾ ਕੈਂਪ ਈ. ਐੱਸ. ਆਈ. ਹਸਪਤਾਲ ਵਿਖੇ ਲਗਾਇਆ ਗਿਆ , ਜਿਸ ਵਿੱਚ ਡਾਕਟਰ ਨਰੇਸ਼ ਬਿੱਟੂ, ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਕੁਲਬੀਰ ਬਾਵਾ, ਆਰ.ਪੀ. ਸ਼ਰਮਾ, ਅਸ਼ੋਕ ਸ਼ਰਮਾ, ਲਵਪ੍ਰੀਤ ਰਾਏ , ਹਰਭਜਨ ਸਿੰਘ ,ਵਰਿੰਦਰ ਕੁਮਾਰ, ਹਸਪਤਾਲ ਸਟਾਫ ਨਰਸ ਹਰਪ੍ਰੀਤ ਕੌਰ, ਸੋਮ ਲਤਾ, ਕਾਜਲ ਆਦਿ ਸ਼ਾਮਲ ਹੋਏ।