ਫਗਵਾੜਾ (ਸ਼ਿਵ ਕੋੜਾ) ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸਾਲ ਸੋਭਾ ਯਾਤਰਾ ਦਾ ਸੁਭ ਆਰੰਭ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਰਿਬਨ ਕਟੱ ਕੇ ਕਿੱਤਾ । ਇਸ ਮੌਕੇ ਉਨ੍ਹਾਂ ਨਾਲ ਧਰਮਵੀਰ ਸੇਠੀ, ਹਰੀ ਮਿਤਰ ਸਲਹੋਤਰਾ , ਸਤੀਸ਼ ਸਲੋਹਤਰਾ,ਸਤਪਾਲ ਮਟੂ,ਰਾਜਪਾਲ ਘਈ,ਤੁਲਸੀ ਰਾਮ ਖੋਸਲਾ ,ਪੰਮ ਲਹੋਰੀਆ,ਵਿਨੋਦ ਕੁਮਾਰ,ਮਿੰਟਾ,ਨਰੇਸ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ,ਸੰਜੀਵ ਬੁਗਾੱ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ,ਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ,ਵਿਨੋਦ ਵਰਮਾਨੀ,ਗੁਰਜੀਤ ਪਾਲ ਵਾਲੀਆ,ਕਮਲ ਧਾਲੀਵਾਲ,ਕਰਮਜੀਤ ਸਿੰਘ ਕੰਮਾਂ ਪ੍ਰਧਾਨ ਯੂਥ ਕਾਂਗਰਸ ਫਗਵਾੜਾ,ਦਰਸਨ ਧਰਮਸੋਤ,ਇੰਦਰਜੀਤ ਕਾਲੜਾ,ਅਵਿਨਾਸ਼ ਗੁਪਤਾ,ਸਰਬਰ ਗੁਲਾਮ ਸਬਾੱ,ਬੋਬੀ ਵੋਹਰਾ,ਰਾਮ ਸਾਂਪਲਾ,ਡਾ ਦਰਸਨ ਕਟਾਰੀਆ,ਧੀਰਜ ਕੁਮਾਰ,ਸੋਨੂੰ ਪਹਿਲਵਾਨ,ਵਿਕੀ ਵਾਲੀਆ,ਹਨੀ ਧਾਲੀਵਾਲ,ਉਦੈ ਖੁੱਲਰ ਆਦਿ ਹਾਜ਼ਰ ਸਨ!