ਵਾਰਡ ਨੰਬਰ 45 ਦੇ ਇਲਾਕਾ ਬਾਗ ਆਲੂਵਾਲੀਆ ਢੰਡਰ ਮੰਦਿਰ ਰੋਡ…ਕਮਲੀਆ ਮੁਹੱਲਾ ਦ 60 ਸਾਲ ਤੋਂ ਵੀ ਪੁਰਾਣਾ ਮਸਲਾ ਹੱਲ ਕਰਨ ਲਈ ਬਰਸਾਤੀ ਸੀਵਰੇਜ ਪਾਉਣ ਦਾ ਕੰਮ ਭਾਟੀਆ ਦੰਪਤਿ ਨੇ ਸ਼ੁਰੂ ਕਰਵਾਇਆ …..ਕਮਲਜੀਤ ਭਾਟੀਆ ਨੇ ਕਿਹਾ ਕਿ ਮੁਕੰਮਲ ਤੌਰ ਤੇ ਬਰਸਾਤ ਵਿੱਚ ਪੇਸ਼ ਹੋਣ ਵਾਲੀ ਸਮੱਸਿਆ ਦਾ ਪੂਰਨ ਤੌਰ ਤੇ ਹੱਲ ਇਸ ਦੇ ਨਾਲ ਪੰਜ ਇਲਾਕਿਆਂ ਨੂੰ ਮਿਲੇਗੀ ਰਾਹਤ ਅੱਜ ਉਦਘਾਟਨ ਦੇ ਮੌਕੇ ਉੱਤੇ ਅਸ਼ੋਕ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਪਵਨ ਪ੍ਰਭਾਕਰ ਸੁਧੀਰ ਨਾਰੰਗ ਸਰਦਾਰ ਗੁਰਬਖਸ਼ ਸਿੰਘ ਸਰਦਾਰ ਅਮਰਜੀਤ ਸਿੰਘ ਭਾਟੀਆ ਹਰਜਿੰਦਰ ਸਿੰਘ ਜਸਪਾਲ ਕੌਰ ਭਾਟੀਆ ਰਣਜੀਤ ਕੌਰ ਮਨਜਿੰਦਰ ਕੌਰ ਭਾਟੀਆ ਸੋਨੀਆ ਅਰੋੜਾ ਸੁਧਾਰ ਕਮਲਜੀਤ ਭਾਟੀਆ ਨੇ ਦੱਸਿਆ ਕਿ ਬਸਤੀਆਂ ਦਾ ਇਲਾਕਾ ਬਰਸਾਤ ਦੇ ਦਿਨਾਂ ਦੇ ਵਿਚ ਘਰ ਵਿਚ ਦੋ-ਦੋ ਫੁੱਟ ਪਾਣੀ ਦਾ ਹੋ ਜਾਂਦਾ ਸੀ ਜਿੱਥੇ ਇਹ ਸੜਕ ਤੇ ਮੰਦਰ ਗੁਰਦੁਆਰਾ ਅਤੇ 2 ਸਕੂਲ ਪ੍ਰਭਾਵਤ ਹੁੰਦੇ ਸਨ ਤੇਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਉਹ ਤਾਂ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਇਸ ਮਸਲੇ ਤੇ ਹਾਇ ਹਾਈ ਕੋਰਟ ਤੱਕ ਮਾਮਲਾ ਗਿਆ