ਮੇਜਰ ਜਨਰਲ ਮਨੋਜ ਕੁਮਾਰ ਨੇ ਹਥਿਆਰਬੰਦ ਝੰਡਾ ਦਿਵਸ ਮੌਕੇ ਫੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਨੂੰ ਕੀਤਾ ਯਾਦ
ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੁਤਾ ਦੀ ਸੁਰੱਖਿਆ ਲਈ ਹਥਿਆਰਬੰਦ ਸੈਨਾ ਵੱਲੋਂ ਨਿਭਾਈ ਅਹਿਮ ਭੁਮਿਕਾ ਨੂੰ ਕੀਤਾ ਸਲਾਮ
ਸਮਾਰਚ ਦੀ ਅਤੇ ਦੇਸ਼ ਦੀ ਖਾਤਰ ਘਰ FE ਚ ‘ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਰੰਗਤ ਹੈ ਅਜਸ਼ਨ ਮਾਨ ਸੀਨੀਅਰ – Ho बिग टिम ਜਲੰਧਰ ਦੇ ਵਿਦਿਹਾ ਤਾਂ ਸੇਵਾ ਮੈਡਲ, ਜਨਰਲ ਆਫਿਸ ਕਮਜ਼ੋਰ ਹੋਇਆਜ 11, 1 ਵ ਨਸਲ ਮਨੋਜ ਕੁਮਾਰ, ਮੈਨਾ ਮੈਡਲ, ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਕਰਨਲ ਦਲਵਿੰਦਰ ਸਿੰਘ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਜਲੰਧਰ ਨ ਸਮਾਰੋਹ ਵਿੱਚ ਪੰਜਾਰ ਮੰਨਿਆ ਜਾ ਨੂੰ ਜੀ ਆਇਆਂ ਨੂੰ ਕਿਹਾ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਸ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਇਹੀ ਗਈ। ਉਨ੍ਹਾਂ ਨੇ ਦੱਸਿਆ ਕਿ ਹਥਿਆਰਾਦ ਸੈਨਾ ਝੰਡਾ ਦਿਵਸ ਹਰ ਸਾਲ 11 ਦਸੰਬਰ ਨੂੰ ਮਨਾਇਆ ਜਾਂਦਾ ਹੈ ਦੇ ਪਰ ਇਸ ਨੂੰ ਹਰ ਦਾਸ ਵਜੋਂ ਹਰ ਸਾਲ 11 ਸਮਰ ਨੂੰ ਮਨਾਇਆ ਜਾਂਦਾ ਸੀ। ਇਸ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦਿਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਛੋਟੇ-ਛੋਟੇ ਪੇਪਰਾਂ ਦੀ ਸਥਿਆ ਲੈਣ ਕੇ ਆਮ
ਪਹਿਲਾਂ ਵਿਚ ਵੰਡੀਆਂ ਜਾਂਦੀਆਂ ਸਨ। ਜਿਸ ਦੇ ਬਦਲੇ ਆਮ ਪਬਲਿਕ ਦਾਨ ਦਿੰਦੀ ਸੀ ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਨਕਾਰਾ,
ਜੰਗ ਵਿੱਚ ਨਕਾਰਾ ਹੋਏ ਮੌਨਿਕਾਂ ਦੀ ਭਲਾਈ ਲਈ ਵਰਤਿਆ ਜਾਂਦਾ ਸੀ।
ਉਨ੍ਹਾਂ ਅੱਗੇ ਹੋਰ ਦੱਸਿਆ ਕਿ ਅਜ਼ਾਦੀ ਤੋਂ ਬਾਅਦ ਮਿਤੀ 28 ਅਗਸਤ 1949 ਨੂੰ ਇਸ ਦਿਨ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਵਜੋਂ ਹਰ ਸਾਲ (17 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਵਾਸੀਆਂ ਦੇ ਕਾਲਰ ਤੋਂ ਫਲੈਗ ਲ ਜਾਂਦੇ ਹਨ ਅਤੇ ਇਸ ਦੇ ਬਦਲੇ ਉਹ ਸਵੈ-ਇੱਛਾ ਮੁਤਾਬਿਕ ਦਾਨ ਕਰਦੇ ਹਨ। ਇਸ ਸਾਲ ਜਲੰਧਰ ਜ਼ਿਲ੍ਹੇ ਨੂੰ 35 ਲਖ ਰੁਪਏ ਇਕੱਤਰ ਕਰਨ ਦਾ ਟੀਚਾ ਮਿਲਿਆ ਹੈ। ਸਟਿੱਕਰ ਵਲੌਗ, ਸਰਕਾਰੀ ਪ੍ਰਾਈਵੇਟ ਅਦਾਰਿਆ, ਸਕੂਲਾਂ ਕਾਲਜਾਂ, ਉਦਯੋਗਿਕ ਤੇ ਵਪਾਰਿਕ ਸੰਸਥਾਵਾਂ ਆਦਿ ਨੂੰ ਭੇਜੇ ਗਏ ਹਨ। ਇਕੱਤਰ ਕੀਤੀ ਫਾਂਸੀ ਦਾ 50% ਸ਼ੇਅਰ ਡਾਇਰੈਕਟਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਨੂੰ ਭੇਜਿਆ ਜਾਂਦਾ ਹੈ ਅਤੇ ਬਾਕੀ ਦਾ 50% ਦਫ਼ਤਰ ਵਿਖੇ ਰਹਿਣ ਦਿੱਤਾ ਜਾਂਦਾ ਹੈ, ਜੋ ਸ਼ਹੀਦਾਂ ਦੇ ਪਰਿਵਾਰਾਂ ਜੰਗ ਵਿੱਚ ਨਕਾਰਾ ਹੋਏ ਸੈਨਿਕਾਂ, ਲੋੜਵੰਦ ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਵਿਧਵਾਵਾਂ ਅਤੇ ਅਨਾਥ ਬੱਚਿਆਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਤੇ ਸ੍ਰੀ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਹੜ ਨੇ ਜੰਗੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਸ ਜੰਗੀ ਯਾਦਗਾਰ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਰਿਆਂ ਨੂੰ ਆਪਣੇ ਸੂਰਬੀਰ ਤੇ ਬਹਾਦਰ ਯੋਧਿਆਂ ਉੱਤੇ ਵਘਰ ਕਰਨਾ ਚਾਹੀਦਾ ਹੈ ਜੋ ਮੁਸੀਬਤ ਵੇਲੇ ਹਰ ਸਮੇਂ ਤਿਆਰ ਸਾਨੂੰ ਸਾਰਿਆਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਸਰਮਦ ਜੰਗਲਰ ਬਰਫੀਲੇ ਇਲਾਕਿਆਂ ਅਤੇ ਰੇਗਿਸਤਾਨ ਵਰਗ ਮੁਸ਼ਕਿਲ ਖੇਤਰਾਂ ਵਿੱਚ ਤੈਨਾਤ ਰਹਿੰਦੇ ਹੋਏ ਬੜੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹਨ। ਉਹ ਦੇਸ਼ ਦੀ ਰਾਖੀ ਲਈ ਹਮੇਸ਼ਾਂ ਸਰਹੱਦਾਂ ਤੇ ਤੈਨਾਤ ਰਹਿੰਦੇ ਹਨ, ਉਨ੍ਹਾਂ ਸਦਕਾ ਹੀ ਅਸੀਂ ਸਾਰੇ ਅਰਾਮ ਦੀ ਨੀਂਦ ਸਾਉਂਦੇ ਹਾਂ। ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਹਰ ਕੰਮ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੀਏ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਸੈਨਿਕ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਸਿੱਧੇ ਹੀ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਅਖੀਰ ਵਿੱਚ ਉਨ੍ਹਾਂ ਨੇ ਫਲੋਗ ਤੋਂ ਵੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਅਪੀਲ ਕੀਤੀ ਅਤੇ ਕਿਹਾ ਇਹ ਵੰਝ ਸਾਬਕਾ ਸੈਨਿਕਾਂ ਤੋਂ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਰਗੇ ਨੇਕ ਕੰਮ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਮੇਜਰ ਜਨਰਲ ਮਨੋਜ ਕੁਮਾਰ, ਸੈਨਾ ਮੈਡਲ, ਵਸ਼ਿਸ਼ਟ ਸੇਵਾ
ਮੈਡਲ, ਜਨਰਲ ਆਫ਼ਿਸ ਕਮਾਂਡਿੰਗ। ਹੈਡਕੁਆਟਰਜ । ਸਬ ਏਰੀਆ ਨੇ ਸ਼ਰਧਾ ਵੱਲ ਭੇਟ ਕਰਦੇ ਹੋਏ ਕਿਹਾ ਕਿ ਹਥਿਆਰਬੰਦ
ਸੈਨਾ ਝੰਡਾ ਦਿਵਸ ਸਾਨੂੰ ਉਨ੍ਹਾਂ ਬਹਾਦਰ ਯੋਧਿਆਂ ਦੀ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਜੋ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹ ਦਿਨ ਸਾਰੇ ਦੇਸ਼ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਸੈਨਿਕ ਜੋ ਸਰਹੱਦਾਂ ਦੀ ਰਾਖੀ ਦੇ ਨਾਲ ਕੁਦਤਰੀ ਆਫ਼ਤਾਂ ਜਿਵੇਂ ਹੜ੍ਹ, ਭਚਾਲ, ਤੂਫਾਨ ਆਦਿ ਵਿੱਚ ਵੀ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਹਰ ਸਮੱਸਿਆ ਦਾ ਹੱਲ ਕਰਦੇ ਹਨ। ਉਹ ਦੇਸ਼ ਦੀ ਰਾਖੀ ਲਈ ਹਮੇਸ਼ਾਂ ਸਰਹੱਦਾਂ ਤੇ ਤੈਨਾਤ ਰਹਿੰਦੇ ਹਨ, ਉਨ੍ਹਾਂ ਸਦਕਾ ਹੀ ਅਸੀਂ ਅਰਾਮ ਦੀ ਨੀਂਦ ਸਾਉਂਦੇ ਹਾਂ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਫਲਗ ਤੇ ਵੰਡ ਵਿੱਚੋਂ 42 ਲੋੜਵਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 3,71,000/- ਰੁਪਏ ਦੀ ਰਾਸ਼ੀ ਦੀ ਮਾਲੀ ਸਹਾਇਤਾ ਦੇ ਚੈੱਕ ਵਿਤਰਿਤ ਕੀਤੇ ਗਏ। ਪਿੱਛਲੇ ਸਾਲ ਦੇ 15 ਯੋਗਦਾਨ ਦੇਣ ਵਾਲਿਆਂ ਨੂੰ ਇਸ ਮੌਕੇ ਤੇ ਵਿਸ਼ੇਸ਼ ਇਨਾਮ ਦੀ ਟ੍ਰਾਣੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੇ ਅੰਤ ਵਿੱਚ ਸਿਗੇਡੀਅਰ ਇੰਦਰਜੀਤ ਸਿੰਘ, ਮੈਨਾ ਮੈਡਲ, ਉਪ ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ ਨੇ ਸ੍ਰੀ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਨੂੰ ਬੀਤੇ ਸਾਲ ਫਲੌਗ ਛੇ ਫੰਡ ਵਿੱਚ ਇੱਕ ਲੱਖ ਰੁਪਏ ਦਾਨ ਦੇਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਰੋਹ ਵਿੱਚ ਸ਼ਾਮਿਲ ਹੋਏ ਸੈਨਿਕ ਵਰਗ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਤੇ ਲੈਫਟੀਨੈਂਟ ਜਨਰਲ ਏ.ਐਸ.ਬਾਹੀਆ, ਲੈਫਟੀਨੈਂਟ ਜਨਰਲ ਗੁਰਦੀਪ ਸਿੰਘ, ਮੇਜਰ ਜਨਰਲ ਹਰਵਿੰਦਰ ਸਿੰਘ, ਮੇਜਰ ਜਨਰਲ ਐਸ.ਐਸ.ਪਵਾਰ, ਮੇਜਰ ਜਨਰਲ ਅਮਰੀਕ ਸਿੰਘ, ਬ੍ਰਿਗੇਡੀਅਰ ਜੇ.ਐਸ.ਜਸਵਾਲ, ਬ੍ਰਿਗੇਡੀਅਰ ਮਨਜੀਤ ਸਿੰਘ, ਬ੍ਰਿਗੇਡੀਅਰ ਕੇ.ਐਸ.ਕਾਹਲੋਂ, ਬ੍ਰਿਗੇਡੀਅਰ ਐਸ.ਪੀ.ਸਿੰਘ, ਕਰਨਲ ਮਨਮੋਹਨ ਸਿੰਘ, ਕਰਨਲ ਐਚ.ਪੀ.ਸਿੰਘ, ਕਰਨਲ ਹਰਜਿੰਦਰ ਸਿੰਘ ਸੰਘਾ, ਕਰਨਲ ਆਰ.ਐਸ.ਸੇਖੋਂ, ਕਰਨਲ .ਐਸ.ਮੁਲਤਾਨੀ, ਕਰਨਲ ਐਸ.ਐਸ.ਗੋਰਾਇਆ, ਕਰਨਲ ਸੀ.ਐਸ. ਚਾਹਲ ਅਤੇ ਵਿਕਾਸ ਕੁਮਾਰ, ਸੁਪਰਡੈਂਟ, ਬਲਦੇਵ ਸਿੰਘ, ਜਸਵਿੰਦਰ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ, ਸੁਖਵੰਤ ਸਿੰਘ, ਪਵਨ ਕੁਮਾਰ, ਸ੍ਰੀਮਤੀ ਮਨਪ੍ਰੀਤ ਕੌਰ, ਹਰਜਿੰਦਰ ਸਿੰਘ, ਹਰਜੀਤ ਸਿੰਘ ਅਤੇ ਗੁਰਮੁੱਖ ਸਿੰਘ ਵੀ ਸ਼ਾਮਿਲ ਹੋਏ।