ਜਲੰਧਰ (ਨਿਤਿਨ ) : ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਦਾ ਸਮਾਗਮ 15 ਮਾਰਚ 2023 ਦਿਨ ਬੁੱਧਵਾਰ ਸ਼ਾਮ 4:00 ਵੱਜੇ ਮਾਡਲ ਟਾਊਨ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਪੌਦੇ ਲਗਾਉਣ ਦੀ ਸੁਰੂਆਤ ਕੀਤੀ ਗਈ । ਇਸ ਮੁਹਿੰਮ ਦਾ ਰਸਮੀ ਉਘਾਟਨ ਜੱਥੇਦਾਰ ਜਗਜੀਤ ਸਿੰਘ ਗਾਬਾ , ਸ੍ਰੀ ਚੰਦਨ ਗਰੇਵਾਲ਼ ਪ੍ਰਧਾਨ ਨਗਰ ਨਿਗਮ ਜਲੰਧਰ ਯੂਨੀਅਨ ,ਉੱਘੇ ਸਮਾਜ ਸੇਵਕ ਸਰਦਾਰ ਹਰਪਾਲ ਸਿੰਘ ਚੱਢਾ ,ਸਰਦਾਰ ਸੁਰਿੰਦਰ ਸਿੰਘ ਭਾਪਾ ਨੇ ਸਾਂਝੇ ਤੋਰ ਤੇ ਕੀਤਾ । ਇਸ ਮੋਕੇ ਤੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਸ੍ਰ ਵਰਿੰਦਰ ਮਲਿਕ ਚੇਅਰਮੈਨ , ਸਰਦਾਰ ਮਨਮੀਤ ਸਿੰਘ ਸੋਢੀ ਸਕੱਤਰ ,ਸਰਦਾਰ ਮਨਮੋਹਨ ਸਿੰਘ ,ਕਰਨਲ ਅਮਰੀਕ ਸਿੰਘ,ਸ੍ਰੀ ਰਾਮ ਪ੍ਰਕਾਸ਼ ਗੰਭੀਰ ,ਸ੍ਰੀ ਸੁਨੀਲ ਚੋਪੜਾ ,ਸ੍ਰੀ ਏ ਐਲ ਚਾਵਲਾ, ਸ੍ਰੀ ਅਸੌਕ ਸਿੱਕਾ, ਸ੍ਰੀ ਸੁਤੰਤਰ ਚਾਵਲਾ , ਸ਼੍ਰੀ ਸਤਪਾਲ ਤੁਲੀ, ਸ੍ਰੀ ਪ੍ਰੇਮ ਕੁਮਾਰ ਸ਼ਰਮਾ ,ਸ੍ਰੀ ਲਲਿਤ ਤਿੱਖਾ , ਸ੍ਰੀ ਨਤਿਨ ਘਈ , ਸਰਦਾਰ ਦਵਿੰਦਰ ਸਿੰਘ , ਸ੍ਰੀ ਸੁਧੀਰ ਭਸੀਨ, ਸਰਦਾਰ ਹਰਜਿੰਦਰ ਸਿੰਘ ,ਰੋਹਿਤ ਮਲਿਕ , ਮਨਦੀਪ ਸਿੰਘ ਮੌਗਾ ,ਮਨਕੀਰਤ ਸਿੰਘ ਸਾਹਨੀ ਹਰਸੀਰਤ ਸਿੰਘ ਸਾਹਨੀ
ਇਸ ਮੋਕੇ ਤੇ ਸਰਬ-ਸੰਮਤੀ ਨਾਲ ਫੈਸਲਾ ਕਰਦੇ ਅਸੀ ਇਕੱਠੇ ਹੋ ਕੇ ਆਪਣੇ ਇਲਾਕੇ ਨੂੰ ਸੁੰਦਰ ਬਣਾਉਣ ਲਈ ਵਚਨ ਵੱਧ ਹੋ ਕੇ ਆਪਣੀਆਂ ਕਾਲੋਨੀਆਂ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂ ਗਏ।
ਪੌਦਿਆਂ ਦੀ ਸੇਵਾ ਸਾਡੇ ਮਲਿਕ ਪਰਿਵਾਰ ਵੱਲੋਂ ਸਤਿਕਾਰਯੋਗ ਸ੍ਰੀ ਵਰਿੰਦਰ ਮਲਿਕ ਜੀ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਜਨਮ ਦਿਨ ਦੇ ਮੋਕੇ ਤੇ ਕੀਤੀ ਗਈ