ਜਲੰਧਰ 25 ਮਈ (ਨਿਤਿਨ ) :ਡਿਪਸ ਚੇਨ ਅਧੀਨ ਆਉਂਦੇ ਜੀਬੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ
ਸਿੱਖਿਆ ਬੋਰਡ ਵੱਲੋਂ ਲਏ ਗਏ ਨਤੀਜਿਆਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਵਿੱਚ
ਡਿਪਸ ਸਕੂਲ ਢਿਲਵਾਂ ਦੇ ਜਗਜੀਤ ਸਿੰਘ ਨੇ 91.6 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ
ਕੀਤਾ। ਡਿਪਸ ਚੇਨ ਦੇ ਐਮ.ਡੀ ਸਰਦਾਰ ਤਰਵਿੰਦਰ ਸਿੰਘ, ਸੀ.ਏ.ਓ ਰਮਨੀਕ ਸਿੰਘ, ਜਸ਼ਨ ਸਿੰਘ
ਅਤੇ ਸੀ.ਈ.ਓ ਮੋਨਿਕਾ ਮੰਡੋਤਰਾ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ
ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਅਗਲੀ ਪ੍ਰੀਖਿਆ ਵਿੱਚ ਹੋਰ ਵੀ ਵਧੀਆ ਅੰਕ ਪ੍ਰਾਪਤ ਕਰਨ ਲਈ
ਪ੍ਰੇਰਿਤ ਕੀਤਾ।
ਜੀ.ਬੀ.ਪਬਲਿਕ ਸਕੂਲ ਢਿਲਵਾਂ ਤੋਂ ਆਰਟਸ ਵਿੱਚ ਹਰਪ੍ਰੀਤ ਨੇ 91.2, ਕਾਮਰਸ ਵਿੱਚ ਨੈਨਾ ਨੇ
90.4, ਕਾਮਿਨੀ , ਹਰਮਨਦੀਪ ਕੌਰ ਨੇ 90.2, ਜੀ.ਬੀ.ਬੈਗੋਵਾਲ ਤੋਂ ਆਰਟਸ ਵਿੱਚ ਸੁਖਮੀਤ ਕੌਰ
ਨੇ 90., ਜੀ.ਬੀ.ਪਬਲਿਕ ਸਕੂਲ ਢਿਲਵਾਂ ਤੋਂ ਮਨਜੀਤ ਕੌਰ ਨੇ ਆਰਟਸ ਵਿੱਚ 89.8, ਬਲਜੀਤ
ਕੌਰ, ਹਰਮਨਜੀਤ ਸਿੰਘ, ਜੀ.ਬੀ.ਬਾਗੋਵਾਲ ਤੋਂ ਹਰਪ੍ਰੀਤ ਕੌਰ ਨੇ 89.4 ਅੰਕ, ਜੀ.ਬੀ.ਪਬਲਿਕ ਸਕੂਲ
ਢਿਲਵਾਂ ਕਾਮਰਸ ਵਿੱਚੋਂ ਪਲਵਿੰਦਰ ਕੌਰ ਨੇ, ਤਨੂਸ਼ ਨੇ 89.2, ਜੀਬੀ ਬੇਗੋਵਾਲ ਤੋਂ ਸੁਖਦੀਪ ਕੌਰ ਨੇ
ਮੈਡੀਕਲ ਵਿੱਚ 89, ਜੀਬੀ ਪਬਲਿਕ ਸਕੂਲ ਢਿਲਵਾਂ ਤੋਂ ਕਾਮਰਸ ਵਿੱਚ ਰਮਨਦੀਪ ਕੌਰ,
ਹਰਮਨਪ੍ਰੀਤ ਕੌਰ, ਜੀਬੀ ਬੈਗੋਵਾਲ ਤੋ ਨਾਨ ਮੈਡਿਕਲ ਵਿੱਚ ਸੰਦੀਪ ਕੌਰ ਨੇ 88.8, ਆਰਟਸ 'ਚ
ਪਰਮਿੰਦਰ ਕੌਰ ਨੇ 88.6, ਜੀ.ਬੀ.ਪਬਲਿਕ ਸਕੂਲ ਢਿਲਵਾਂ ਤੋਂ ਕਾਮਰਸ 'ਚ ਕੋਮਲਪ੍ਰੀਤ, ਹਰਨੂਰ
ਕੌਰ ਨੇ 88.2, ਜੀ.ਬੀ.ਬਾਗੋਵਾਲ ਤੋਂ ਆਰਟਸ 'ਚ ਕੋਮਲਪ੍ਰੀਤ ਕੌਰ ਨੇ 87.6, ਜੀ.ਬੀ.ਢਿੱਲਵਾਂ ਤੋਂ
ਆਰਟਸ 'ਚ ਪ੍ਰਿਆ ,ਕਾਮਰਸ 'ਚ ਮੀਨਲ, ਨਾਨ ਮੈਡੀਕਲ 'ਚੋਂ ਜੀ.ਬੀ.ਬਾਗੋਵਾਲ ਤੋਂ ਮਨਦੀਪ ਕੌਰ ਨੇ
ਆਰਟਸ 'ਚੋਂ 87.4, ਆਰਟਸ 'ਚੋਂ ਮਨਪ੍ਰੀਤ ਕੌਰ, ਕਾਜਲ ਨੇ 87.2, ਨਵਜੋਤ ਸਿੰਘ ਨੇ 86.6,
ਜੀ.ਬੀ.ਪਬਲਿਕ ਸਕੂਲ ਢਿਲਵਾਂ ਤੋਂ ਨਵਦੀਪ 86.2, ਕਾਮਰਸ 'ਚ ਦੀਆ, ਜੀ.ਬੀ.ਬਾਗੋਵਾਲ ਨਾਨ
ਮੈਡੀਕਲ 'ਚੋਂ ਪਲਕਪ੍ਰੀਤ ਕੌਰ ਨੇ 85.6, ਜੀ.ਬੀ. ਸਕੂਲ ਪਬਲਿਕ ਢਿਲਵਾਂ ਵਿੱਚੋਂ ਨੀਲਮ,
ਸਿਮਰਨਪ੍ਰੀਤ ਕੌਰ ਨੇ ਕਾਮਰਸ ਵਿੱਚੋਂ 85 ਫੀਸਦੀ ਅੰਕ ਪ੍ਰਾਪਤ ਕੀਤੇ।