ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਜਿਉਗਰਾਫੀ ਵਿਭਾਗ ਸਮੈਸਟਰ ਛੇਵਾਂ ਦੀਆਂ
ਵਿਦਿਆਰਥਣਾਂ ਗੁਰਨੀਕ ਭੰਡਾਲ ਨੇ ਜਿਉਗਰਾਫੀ ਆਨਰਜ਼ ਵਿਸ਼ੇ ਵਿਚ 83.6 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ
ਅਤੇ ਜੀਨਤ ਨੇ 80.3 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਲਈ
ਕਾਲਜ ਦੀ ਪ੍ਰਿੰਸੀਪਲ ਡਾ। ਨਵਜੋਤ ਕੌਰ  ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਉਸਦੇ ਉਜਵੱਲ ਭਵਿੱਖ ਦੀ
ਕਾਮਨਾ ਕੀਤੀ। ਵਿਭਾਗ ਦੇ ਮੁੱਖੀ ਮੈਡਮ ਮਨੀਤਾ ਦੀ  ਅਗਵਾਈ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।