ਜਲੰਧਰ (ਗੁਰਦੀਪ ਸਿੰਘ ਹੋਠੀ) : ਦੇ ਹਨੇਰੇ ਵਿੱਚ ਟਾਈਮ ਕਰੀਬ 9 ਵਜੇ ਜਸਵੰਤ ਸਿੰਘ ਤੇੇ ਤੋਤਾ ਤੇ ਜਸਵੰਤ ਸਿੰਘ ਦਾ ਲੜਕਾ ਤੇ ਖੁੱਦ ਨਿਰਮਲ ਸਿੰਘ ਨੇ ਪੁੱਟ ਕਿ ਕਿਤੇ ਇਟਰਰਲਾਕ ਟਾਈਲ ਗੁੰਮ ਕਰ ਦਿੱਤੀ ਉਸੇ ਟਾਈਮ ਰਾਤ ਨੂੰ ਕਿਸੇ ਨੇ ਪੰਚਾਇੰਤ ਮੇਬਰਾ ਨੂੰ ਦਸੀਆ ਕਿ ਜਸਵੰਤ ਹੋਣੀ ਟਾਈਲਾ ਪੱਟ ਕਿ ਲਿਜਾ ਰਹੇ ਕਰਤਾਰ ਪੁਰ ਪੁਲੀਸ ਨੂੰ ਸੁਚਿੰਤ ਕੀਤਾ ਪੁਲੀਸ 10 ਵਜੇ ਦੇ ਕਰੀਬ ਆਈ ਤੱਕ ਆਪ ਤੇ ਟਾਈਲਾ ਗੁਮ ਕਰ ਕੇ ਕਿਤੇ ਦੋੜ ਗਏ ਹੁਣ ਪੁਲੀਸ ਕਿਸੇ ਸੀਨੀਅਰ ਕਾਗਰਸੀ ਨੇਤਾ ਦੀ ਸਹਿ ਕਾਰਨ ਪੁਲੀਸ ਨਾ ਇਹਨਾ ਤੇ ਪਰਚਾ ਕਰ ਰਹੀ ਹੈ ਨਾ ਮਾਲ ਬਰਾਮਦ ਕਰ ਰਹੀ ਹੈ ਤੇ ਨਾ ਹੀ ਇਹਨਾ ਦੀ ਪਕੜ ਕਰ ਰਹੀ ਹੈ ਪੰਚਾਇੰਤ ਦਾ ਕਹਿਣਾ ਹੈ ਕਿ ਇਹ ਗਲੀ ਹਾਈ ਕੋਰਟ ਦੇ ਆਡਰਾ ਨਾਲ ਨਿਸ਼ਾਨਦੇਹੀ ਹੋ ਕਿ ਨਿਕਲੀ ਸੀ ਅੱਜ ਪੁਰੀ ਪੰਚਾਇੰਤ ਇਹ ਵੀ ਕਹਿਦੇ ਸੁਣੀਆ ਗਿਆ ਕਿ ਇਸ ਤੇ ਜੇ ਕਾਨੁਨੀ ਕਾਰਵਾਈ ਨਾ ਕੀਤੀ ਗਈ ਤਾ ਸਾਰੀ ਪੰਚਾਇੰਤ ਆਪਣਾ ਅਸਤੀਫ਼ਾ ਡੀਸੀ ਅਗੇ ਦੇ ਦੇਣਗੇ ਜੱਦ ਕਿਤੇ ਸਾਡੀ ਸੁਣਵਾਈ ਨਈ ਤਾ ਅਸੀ ਪੰਚਾਇੰਤ ਨੇ ਕੀ ਲੇਣਾ ਪੰਚਾਇੰਤ ਰੱਖ ਕੇ?