ਕਰਤਾਰਪੁਰ : ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਪਿੰਡ ਗਾਖਲ ਵਿਖੇ ਚੱਲ ਰਹੇ ਵਿਕਾਸ ਦੇ ਕੰਮ ਦਾ ਮੋਆਇਨਾ ਕਰਦੇ ਹੋਏ ਇਨ੍ਹਾਂ ਕੰਮਾ ਵਿੱਚ ਐਨ ਆਰ ਆਈ ਅਮੋਲਕ ਸਿੰਘ ਗਾਖਲ਼ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ।