ਜਲੰਧਰ : ਪਿੱਛਲੇ 10 ਸਾਲ ਤੋਂ ਖ਼ਸਤਾ ਹਾਲਤ ਵਿੱਚ ਧੋਗੜੀ ਰੋਡ ਵਾਲੀ ਸੜਕ ਦਾ 4 ਕਰੋੜ 80 ਲੱਖ ਦੀ ਲਾਗਤ ਨਾਲ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕਰਦੇ ਹੋਏ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਅਤੇ ਬਾਵਾ ਹੈਨਰੀ ਐੱਮ ਐੱਲ ਏ ਜਲੰਧਰ ਉੱਤਰੀ।