ਮਲਧਜ: ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾ ਦਾਰ
ਭਾਈ ਬਲਦੇਵ ਸਿੰਘ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਆਰ ਟੀ ਆਈ
ਰਾਰਿਲਈ । ਜਾਣਕਾਰੀ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ 1984 06 ‘ਚ ਬਾਦਲ ਦਲ ਵੱਲੋਂ ਬਣਾਏ ਦੇ ਤੱਕ
ਜਥਦਾਰਾਂ ਤੇ ਸ਼ੰਮਣੀ ਕਮੇਟੀ ਦੇ ਪ੍ਰਧਾਨਾਂ ਤੇ ਸਕੱਤਰਾਂ ਵਲੋਂ ਉਸ ਝੂਠ ਨੂੰ ਵੀ ਨੰਗਿਆਂ ਕਰਦਾ ਹੈ ਜਿਸ ‘ਚ ਇਹ ਲੋਕ ਸਿੱਖ ਸੰਗਤ ਨੂੰ
ਇਹੀ ਦਿਲਾਸਾ ਦਿੰਦੇ ਰਹੇ ਸਾਂ ਕਿ ਸੂਚੀ 1984 ਵਿਚ ਹੋਏ ਨੁਕਸਾਨ ਦੀ ਕਰ ਸੇਵਾ ਹੋਣ ਦਿਓ ਅਸੀਂ ਇਸ ਦੀ ਵੀਡਿਓਗ੍ਰਾਫੀ ਸਾਂਭੀ ਹੋਇ ਹੈ
ਇਤਿਹਾਸ ਅਸੀ ਬਚਾਵਾਰੀ ਪਰ , ਅੱਜ ਖੁਦ ਸ਼ੋਮਣੀ ਕਮੇਟੀ ਨੋ ਆਰ.ਟੀ.ਆਈ ‘ਚ ਦਿੱਤੀ ਸੂਚਨਾ ਤਹਿਤ
ਕੋਈ ਵੀਡੀਓਗ੍ਰਾਫੀ ਨਹੀਂ ਹੈ ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਹੜਾ 1000 ਕਰੋੜ ਦੇ ਹਰਜ਼ਾਨੇ ਦਾ ਕੇਸ ਭਾਰਤ ਦੀ ਕੇਂਦਰ ਸਰਕਾਰ ‘ਤੇ
ਇਹ ਸਭ ਨਿਸ਼ਾਨੀਆਂ ਉਸੇ ਕੇਸ ਨਾਲ ਸਬੰਧਤ ਸਨ , ਜਿਹੜੀਆੰ ਥਾਵਾਂ ਦਾ ਇਤਿਹਾਸ ਸ਼ਾਜਿਸ਼ ਤਹਿਤ ਖਤਮ ਕੀਤਾ ਗਿਆ ਹੈ । ਭਾਈ
ਵਡਾਲਾ ਵਲੋਂ ਉਹ ਸੂਚੀ ਵੀ ਜਾਰੀ ਕੀਤੀ ਗਈ , ਜਿਸ ਦੀ ਵੀਡੀਓਗ੍ਰਾਫੀ ਸ਼੍ਰੋਮਣੀ ਕਮੇਟੀ ਵਲੋਂ ਸ਼ਾਜਿਸ ਤਹਿਤ ਗੁੰਮ ਕੀਤੀ ਗਈ ਜਾਂ ।ਏਹ
ਵੀਡੀਓਗ੍ਰਾਫ਼ੀ ਬਣਾਈ ਹੀ ਨਹੀਂ ਗਈ ।ਹੁਣ ਇਸ ਕੇਸ ਦੀ ਤਾਰੀਕ 14 ਮਈ 2020 ਹੈ ।
ਭਾਈ ਵਡਾਲਾ ਨੇ ਕਿਹਾ ਕਿ ਇਸ ਸ਼ਾਜਿਸ ਤਹਿਤ ਕੀਤੀ ਗਈ ਕਾਰ ਸੇਵਾ ਦਾ ਵੱਡਾ ਹਿੱਸਾ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਹੀ ਸਾਫ
ਹੈ। ਅਸੀਂ ਸ਼ੋਮਣੀ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਦਿੰਦੇ ਹਾਂ ਕਿ ਇਸ ਬਾਬੇ ਦੀਆਂ ਦਰਬਾਰ ਸਾਹਿਬ ਵਿੱਚੋਂ , ਤਖ਼ਤ ਸ੍ਰੀ ਕੇਸਗੜ੍ਹ ਸਾਹਬ
ਵਿਚ ਅਤੇ ਜਿੱਥੇ ਵੀ ਇਸ ਬਾਬੇ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਹਨ , ਉਹ ਰੱਦ ਕੀਤੀਆਂ ਜਾਣ ਨਹੀ ਤੇ ਮਜਬੂਰਨ ਸਿੱਖ ਸਦਭਾਵਨਾ ਦ&;
ਨੂੰ ਇਸ ਬਾਬੇ ਦੀਆਂ ਟੌਕਰੀਆਂ ਚੁਕਣੀਆਂ ਪੈਣਗੀਆਂ ।
ਇਤਿਹਾਸ ਨੂੰ ਕਾਰ ਸੇਵਾ ਦੇ ਨਾਮ ‘ਤੇ ਖਤਮ ਕਰ ਰਹੇ ਹਨ ਕਿ ਉਹ ਜੈ ਸਿੱਖ ਇਤਿਰਾਸ
ਇਸਤੋਂ ਇਲਾਵਾ ਭ ਬਦਲਾ ਨੇ ਕਿਹਾ ਕਿ ਜੋ ਪਵਿਖ ਵਿਚ ਹੋਣ ਵਾਲਿਆਂ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿਚ ਬਾਹਰ ਦਾ ਰਸਤਾ ਭੀ
ਵਿਖਾਣਾ ਚਾਹੀਦਾ ਹੈ।
ਭਾਈ ਬਦਲਾ ਦੇ ਇਲਾਵਾ ਇਸ ਪ੍ਰੈਸ ਕਾਨਫਰੰਸ ਦੇ ਵਿਚ ਭਾਈ ਗੁਰਵਿੰਦਰ ਸਿੰਘ ਭਾਈ ਨਰੇਂਦਰ ਪਾਲ ਸਿੰਘ ,
ਭਾਈ ਬਲਜੀਤ ਸਿੰਘ ਮਾਛੀਆਂ , ਭਾਈ ਇਕਬਾਲ ਸਿੰਘ, ਭਾਈ ਚਰਨਜੀਤ ਸਿੰਘ , ਭਾਈ ਹਰਪੀਤ ਸਿੰਘ ਅਮਿਤ ਤਤ ਸਿੰਘ,
ਡਾਈ ਸੰਤੋਖ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪਰਮਿੰਦਰ ਸਿੰਘ (ਗੋਰਾ), ਭਾਈ ਗੁਰਦੇਵ ਸਿੰਘ, ਭਾਈ ਅਮਨ ਰ
ਪਰਮਜੀਤ /ਸਿੰਘ, ਭਾਈ ਸਵਰਣ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਅਦਿ ਹਾਜ਼ਰ ਸਨ ।