ਜਲੰਧਰ : ਦਫਤਰ ਸਿਵਲ ਸਰਜਨ ਜਲੰਧਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ
ਅਤੇ ਕਰਮਚਾਰੀਆਂ ਨੂੰ ਸਨਮਾਨਿਤ ਪ੍ਰੋਗਰਾਮ ਰੋਟਰੀ ਕਲੱਬ ਜਲੰਧਰ ਦੇ ਸਹਿਯੋਗ ਨਾਲ
ਅਯੋਜਿਨ ਕੀਤਾ ਗਿਆ।19 ਜਨਵਰੀ 2020 ਨੂੰ ਕੌਮੀ ਪਲਸ ਪੋਲੀਓ ਦਿਵਸ ਮੌਕੇ ਵਧੀਆ
ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਟੀਕਾਕਰਨ ਪ੍ਰੋਗਰਾਮ ਵਿੱਚ ਸੌ ਫੀਸਦੀ ਟੀਚਾ
ਪੂਰਾ ਕੀਤਾ ।ਉਨਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ
ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋਂ ਸਨਮਾਨਿਤ ਕੀਤਾ ਗਿਆ ਜਿਨਾ ਨੇ ਟੀਕਾਕਰਨ
ਵਿੱਚ ਅਤੇ ਆਪਣੀ ਸੇਵਾਵਾ ਦਾ ਵੱਧ ਚੜ ਕੇ ਯੋਗਦਾਨ ਪਾਇਆ ਉਹਨਾ ਵਿੱਚ ਸ਼੍ਰੀ
ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ , ਸ਼੍ਰੀ ਪ੍ਰੀਤ ਇੰਦਰ
ਸਿੰਘ ਬੀ.ਈ.ਈ, ਸ਼੍ਰੀ ਜਗਦੀਪ ਕੌਰ ਬੀ.ਈ.ਈ, ਸ਼੍ਰੀ ਚੰਦਨ ਮਿਸ਼ਰਾ ਬੀ.ਈ.ਈ, ਮਿਸ ਕੇਤਨ
ਪ੍ਰਕਾਸ਼ ਬੀ.ਈ.ਈ, ਸ਼੍ਰੀ ਸ਼ਰਨਦੀਪ ਸਿੰਘ ਬੀ.ਈ.ਈ,ਸ਼੍ਰੀਮਤੀ ਅਸ਼ੀਸ ਸ਼ਰਮਾ
ਬੀ.ਈ.ਈ,ਸ਼੍ਰੀਮਤੀ ਹਰਵਿੰਦਰ ਕੌਰ ਬੀ.ਈ.ਈ, ਸ਼੍ਰੀ ਨਿਤੀਰਾਜ ਬੀ.ਈ.ਈ,ਸ਼੍ਰੀ ਸੰਦੀਪ
ਵਾਲੀਆਂ ਬੀ.ਈ.ਈ, ਏ.ਐਨ.ਐਮਜ, ਬਹੁ ਮੰਤਵੀ ਸਿਹਤ ਕਰਮਚਾਰੀ(ਮਰਦ) ਅਤੇ ਬਹੁ-
ਮੰਤਵੀ ਸਿਹਤ ਸੁਪਰਵਾਈਜਰ (ਮਰਦ) ਆਸ਼ਾ ਵਰਕਰ ਸ਼੍ਰੀ ਤਿਲਕ ਰਾਜ ਡਰਾਈਵਰ, ਸ਼੍ਰੀ
ਸੁਖਵਿੰਦਰ ਸਿੰਘ ਡਰਾਈਵਰ, ਸ਼੍ਰੀ ਗੁਰਦੀਪ ਸਿੰਘ ਫੋਰਮੈਨ, ਲਵਲੀ ਪ੍ਰਫੈਸ਼ਨਲ
ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਿਹਤ ਵਿਭਾਗ ਸਟਾਫ ਹਾਜਰ ਸਨ
ਇਸ ਮੌਕੇ ਡਾ. ਚਾਵਲਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ
ਕਰ ਅਸੀਂ ਸਾਰੇ ਭਾਰਤ ਵਾਸੀ ਆਪਣੇ ਬੱਚਿਆਂ ਦਾ ਟੀਕਾਕਰਨ ਨਿਯਮਤ ਰੂਪ ਨਾਲ
ਕਰਾਵਾਗੇ।ਉਨਾ ਸਟਾਫ ਨੂੰ ਕਿਹਾ ਕਿ ਇਸ ਸਾਲ ਵੀ ਪੂਰੀ ਲਗਨ ਕੰਮ ਕੀਤਾ ਜਾਵੇ । ਇਸ
ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਸ਼੍ਰੀ ਰਮਨ ਭੱਲਾ ਪ੍ਰਧਾਨ ਰੋਟਰੀ ਕਲੱਬ
ਜਲੰਧਰ. ਸ਼੍ਰੀਮਤੀ ਗੀਤਾ ਭੱਲਾ,ਡਾ. ਐਸ.ਪੀ.ਐਸ ਗਰੋਵਰ ਪਾਸਟ ਜ਼ਿਲਾ ਗਵਰਨਰ, ਸ਼੍ਰੀ ਪਾਰਸ
ਜੁਨੇਜਾ ਸੈਕਟਰੀ ਇੰਜ ਸ਼੍ਰੀ ਕੁਲਦੀਪ ਸਿੰਘ ਪ੍ਰਜੈਕਟ ਚੇਅਰਮੈਨ,