ਜਲੰਧਰ:ਤੇਰਾ ਤੇਰਾ ਹੱਟੀ ਵਲੋਂ 18 march ਨੂੰ ਅਧਾਰ ਕਾਰਡ ਕੈਂਪ ਲਗਾਇਆ ਜਾ ਰਿਹਾ। ਨਵੇਂ ਅਧਾਰ ਕਾਰਡ,ਨਾਮ ਠੀਕ,ਜਨਮ ਤਰੀਕ,ਅਤੇ ਹੋਰ ਸੁਧਾਰ ਕਰਨ ਲਈ ਤੇਰਾ ਤੇਰਾ ਹੱਟੀ 120 ਫੁਟੀ ਰੋਡ ਜਲੰਧਰ ਵਿਖੇ ਸੇਵਾ ਦਾ ਲਾਭ ਉਠਾਓ ਜੀ।