ਜਲੰਧਰ :(ਗੁਰਦੀਪ ਸਿੰਘ ਹੋਠੀ) ਕਰੋਨਾ ਵਾੲਰਸ ਤੋਂ ਪਿੰਡ ਬੱਲਾ ਦੇ ਸਰਪੰਚ ਪਰਦੀਪ ਕੁਮਾਰ ਨੇ ਪਿੰਡ ਦੇ ਨੌਜਵਾਨ ਸਭਾ ਤੋਂ ਸਾਰੇ ਪਿੰਡ ਦੀਅ ਗਲੀਅ ਵਿੱਚ ਸਪਰੇ ਕਰਵਾਈ ਗਈ
ਸਪਰੇ ਕਰਨ ਵਾਲੇ ਨੌਜਵਾਨ ਜਿਵੇ ਕਿ ਜਗਜੀਤ ਸਿੰਘ ਜੋਗਾ, ਰੋਹੀਤ, ਮੋਨੂੰ, ਗੁਰਪਿਅਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਤਜਿੰਨਦਰ ਸਿੰਘ, ਸਿਮਰਨਜੀਤ ਸਿੰਘ, ਚੌਕੀਦਾਰ ਨਿਰਮਲ ਚੰਦ ਅਤੇ ਨੌਜਵਾਨ ਸਭਾ ਤੇ ਪੰਚਾਇਤ ਦੇ ਸਹਿਯੋਗ ਨਾਲ ਸਪਰੇ ਕਰਵਾਈ ਗਈ