ਜਲੰਧਰ : ਅੱਜ ਲਾਡੋ ਵਾਲੀ ਰੋਡ ਤੋਂ ਲੈ ਕੇ ਸੰਤ ਨਗਰ ਫਾਟਕ ਤਕ ਅਤੇ ਉਸਦੇ ਨਾਲ ਲੱਗਦੇ ਪੁਡਾ ਮਾਰਕੀਟ ਦੇ ਆਲੇ ਦੁਆਲੇ ਸਫਾਈ ਕਰਵਾਏ ਗਈ ਜਿਸ ਵਿਚ ਵਾਰਡ ਨੰਬਰ 18 ਦੇ ਕਾਉੰਸਲਰ ਬਲਜੀਤ ਸਿੰਘ ਜੀ (ਪ੍ਰਿੰਸ) ਸੁਪਰਵਾਏਸਰ ਨੀਰਜ ਕੁਮਾਰ ਜੀ ,ਸੁਪਰਵਾਏਸਰ ਜਿਤੇਂਦਰ ਕੁਮਾਰ ਜੀ ਨਾਲ ਸਨ |
UDAY DARPAN : ( ਦਰਪਣ ਖਬਰਾਂ ਦਾ )