ਜਲੰਧਰ (ਗੁਰਦੀਪ ਸਿੰਘ ਹੋਠੀ ):ਪਚਰੰਗਾ ਚੌਂਕੀ ਦੇ ੲਨਚਾਰਜ ਸੁਖਜੀਤ ਸਿੰਘ ਬੈਂਸ ਨੇ ਲਾਕਡਾੳਨ ਦੇ ਦੌਰਾਨ ਡਿਊਟੀ ਦੇ ਨਾਲ-ਨਾਲ ਜ਼ਰੂਰਤਮੰਦ 100 ਲੋਕਾਂ ਦੀ ਸੇਵਾ ਕਰ ਕੇ ੲਕ ਮਿਸਾਲ ਕਾਇਮ ਕੀਤੀ *ਸੁਖਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਟੀਮ ਨੇ ਜ਼ਰੂਰਤਮੰਦ ਲੋਕਾਂ ਨੂੰ ਚੌਂਕੀ ਵਿੱਚ ਬੁਲਾ ਕੇ ਉਨ੍ਹਾਂ ਨੂੰ ਤੇਲ, ਸਬਜੀਆਂ, ਅਟਾ, ਦਾਲਾ,ਅਦਿ ਸਮਾਨ ਦਿਤਾ *ਸੁਖਜੀਤ ਸਿੰਘ ਬੈਂਸ ਦੇ ਨਾਲ -ਨਾਲ ASI ਸੱਤਪਾਲ ਸਿੰਘ, C ਲਵਪ੍ਰੀਤ ਅਤਰੀ, ASI ਰਵੀ ਕੁਮਾਰ, ਸੁੱਖ ਰਾਣੀ ਨੇ ਵੀ ਸਹਿਯੋਗ ਦਿੱਤਾ .