ਡੇਰਾ ਸਚਖੰਡ ਬਲਾਂ ਦੇ ਮੌਜੂਦਾ ਗੱਦੀ ਨਸੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਰੋਜਾਨਾਾ ਦੀ ਤਰ੍ਹਾਂ ਅਜ ਵੀ ਲੋੜਵੰਦਾਂ ਵਾਸਤੇ ਗੁਦਾਈ ਪੁਰ ,ਗੁਦਾਈ ਪੁਰ ਮਾਰਕਿਟ,ਰਾਜਾ ਗਾਰਡਨ, ਜਲੰਧਰ ਆਦਿ ਵਾਸਤੇ ਲੰਗਰ ਦੀ ਗੱਡੀ ਰਵਾਨਾ ਕਰਦੇ ਹੋਏ ।