ਜਲੰਧਰ: ( ਗੁਰਦੀਪ ਸਿੰਘ ਹੋਠੀ )
ਹਲਕਾ ਕਰਤਾਰਪੁਰ ਦੇ ਅਮ. ਅਲ. ੲ ਸੁਰਿੰਦਰ ਚੌਧਰੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਰਤਾਰਪੁਰ ਹਲਕੇ ਦੇ 60 ਪਿੰਡਾਂ ਵਿੱਚ ਰਾਸ਼ਨ ਸਮਗਰੀ ਵੰਡੀ ਜਾ ਚੁੱਕੀ ਹੈ * ਮੈਂ ਅੱਜ ੲਹਨਾਂ ਪਿੰਡਾਂ ਫਿਰੋਜ਼, ਗਿੱਲਾਂ, ਤਲਵਾੜਾ, ਤਾਜਪੁਰ, ਭਗਵਾਨਪੁਰ, ਹੁਸੈਨਪੁਰ, ਲਾਂਬੜਾ, ਲਾਂਬੜੀ, ਅਵਾਦਾਨ, ਗਾਂਖਲਾ, ਲੱਲੀਅ-ਕਲਾਂ, ਲੱਲੀ-ਖੁਰਦ ਵਿੱਚ ਰਹਿੰਦੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ * ਮੈਂ ਆਪਣੇ ੲਲਾਕੇ ਦੇ ਲੋਕਾਂ ਦੀ ਸਹਾਇਤਾ ਲਈ 24 ਘੰਟੇ ਤਿਅਰ ਹਾ * ਅੱਗੇ ਅੳਣ ਵਾਲੇ ਸਮੇਂ ਵਿੱਚ ਵੀ ਹੋਰ ਪਿੰਡਾਂ ਵਿੱਚ ੲਹ ਰਾਸ਼ਨ ਸਮਗਰੀ ਵੰਡੀ ਜਾਵੇਗੀ *