ਅਾਦਮਪੁਰ,- ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਸ੍ੀ ਹਰਬੰਸ ਲਾਲ ਦੇ ਅਕਾਲ ਚਲਾਣੇ ੳੁਪਰੰਤ ਵੱਖ ਵੱਖ ਜੱਥੇਬੰਦੀਅਾਂ ਵਲੋਂ ੳੁਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ I ਪੰਜਾਬ ੳੂਰਜਾ ਵਿਭਾਗ, ਡਾ.ਅੰਬੇਦਕਰ ਕਲੱਬ ਕਡਿਅਾਣਾ, ਗੋਰਮਿੰਟ ਟੀਚਰਜ ਯੂਨੀਅਨ, ਬਲੱਡ ਡੋਨਰ ਅੈਸੋਸ਼ੀਏਸ਼ਨ , ਚੇਤਨਾ ਸੁਸਾਇਟੀ ਅਾਦਮਪੁਰ , ਲੈਕਚਰਾਰ ਯੂਨੀਅਨ ਜਲੰਧਰ, ਬਾਮਸੇਫ ਅਾਦਮਪੁਰ ਤੇ ਬਹੁਜਨ ਵਲੰਟੀਅਰ ਫੋਰਸ ਦੇ ਮੈਂਬਰਾਂ ਨੇ ੳੁਹਨਾਂ ਦੇ ਦਿਹਾਂਤ ਤੇ ਸ਼ੋਕ ਪ੍ਗਟ ਕਰਦਿਅਾਂ ਦੱਸਿਅਾ ਕਿ ਹਰਬੰਸ ਲਾਲ ਨੇ ਪੰਜਾਬ ਦੇ ਵੱਖ ਵੱਖ ਇਲਾਕਿਅਾਂ ਵਿਖੇ ਅਾਪਣੀ 32 ਸਾਲ ਦੀ ਸਰਕਾਰੀ ਨੌਕਰੀ ਇਮਾਨਦਾਰੀ ਨਾਲ ਕੀਤੀ ਤੇ ਅਾਪਣੇ ਬੱਚਿਅਾਂ ਨੂੰ ੳੁੱਚ ਦਰਜੇ ਦੀ ਪੜਾਈ ਕਰਵਾ ਕੇ ਨਾਮਣਾ ਖੱਟਿਅਾ I ੳੁਹ ਸਮਾਜਕ ਸੇਵਾ ਦੇ ਖੇਤਰ ਵਿਚ ਵੀ ਸਰਗਰਮ ਰਹੇ I ੳੁਹਨਾਂ ਦੀ ਅੰਤਿਮ ਅਰਦਾਸ ਤੇ ਭੋਗ ੳੁਹਨਾਂ ਦੇ ਗ੍ਿਹ ਪਿੰਡ ਕਡਿਅਾਣਾ ਵਿਖੇ 13 ਮਈ ਦਿਨ ਬੁੱਧਵਾਰ ਨੂੰ ਪਾਏ ਜਾਣਗੇ I