ਜਲੰਧਰ :ਜਲੰਧਰ ਦੀ ਦਿਲਕੁਸ਼ਾ ਮਾਰਕਿਟ ‘ਚ ਅੱਜ ਤੜਕਸਾਰ ਦਵਾਈਆਂ ਦੀ ਦੁਕਾਨ ਨੂੰ ਲੱਗਣ ਦੀ ਖਬਰ ਮਿਲੀ ਹੈ। ਇਸ ਘਟਾਨ ਦੀ ਜਾਣਕਾਰੀ ਮਿਲਦਿਆਂ ਹੀ ਰਾਹਗੀਰ ਨੇ ਦਮਕਲ ਵਿਭਾਗ ਨੂੰ ਇਸ ਸੰਬੰਧੀ ਸੂਚਿਤ ਕੀਤਾ। ਅੱਗ ਬੁਝਾਊ ਦਸਤਿਆਂ ਮੌਕੇ ‘ਤੇ ਪੁਹੰਚ ਕੇ ਅੱਗ ‘ਤੇ ਕਾਬੂ ਪਾਇਆ।