ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸੁਝਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਬੀਬੀ ਪ੍ਰਮਿੰਦਰ ਕੌਰ ਪੰਨੂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਮੁੜ ਲਗਾਤਾਰ ਤੀਸਰੀ ਵਾਰ ਇਸਤਰੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ,ਇਸ ਨਿਯੁਕਤੀ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ, ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਤੇ ਬੀਬੀ ਗੁਰਦੇਵ ਕੌਰ ਸੰਘਾ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਹੋਇਆਂ ਪਾਰਟੀ ਸੁਪਰੀਮੋ ਸ੍ਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਜਗੀਰ ਕੌਰ ਪ੍ਰਧਾਨ ਇਸਤ੍ਰੀ ਅਕਾਲੀ ਦਲ ਤੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਬੀਬੀ ਪ੍ਰਮਿੰਦਰ ਕੌਰ ਪੰਨੂ ਦੇ ਪ੍ਰਧਾਨ ਬਣਦਿਆਂ ਹੀ ਜ਼ਿਲ੍ਹਾ ਜਲੰਧਰ ਦੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਬੀਬੀ ਪ੍ਰਮਿੰਦਰ ਕੌਰ ਪੰਨੂ ਦੀ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਹੋਇਆਂ ਕਮਲਜੀਤ ਸਿੰਘ ਭਾਟੀਆ,ਪ੍ਰੋ ਮਨਜੀਤ ਸਿੰਘ, ਸੁਰੇਸ਼ ਸਹਿਗਲ, ਚਰਨਜੀਵ ਸਿੰਘ ਲਾਲੀ, ਪਰਮਜੀਤ ਸਿੰਘ ਰੇਰੂ ਕੌਂਸਲਰ,ਪ੍ਰੀਤਮ ਸਿੰਘ ਮਿੱਠੂ ਬਸਤੀ, ਬੀਬੀ ਜਸਪਾਲ ਕੌਰ ਭਾਟੀਆ ਕੋਂਸਲਰ, ਬੀਬੀ ਤਨਮਨਜੀਤ ਕੌਰ ਕੋਂਸਲਰ, ਬੀਬੀ ਬਲਜਿੰਦਰ ਕੌਰ ਲੁਬਾਣਾ ਕੌਂਸਲਰ, ਬੀਬੀ ਜਸਪਾਲ ਕੌਰ ਕੌਂਸਲਰ, ਪ੍ਰਮਜੀਤ ਕੌਰ ਰੇਰੂ, ਡਾ ਹਰਲੀਨ ਕੌਰ,ਵੀਨਾ ਦਾਦਰਾ, ਜਰਨੈਲ ਸਿੰਘ ਰੰਧਾਵਾ, ਗੁਰਦੀਪ ਸਿੰਘ ਰਾਵੀ, ਗੁਰਦੀਪ ਸਿੰਘ ਨਾਗਰਾ,ਪ੍ਰਵੇਸ਼ ਟਾਂਗਰੀ, ਬਲਬੀਰ ਸਿੰਘ ਬਿੱਟੂ ਦਿਲਬਾਗ ਹੁਸੈਨ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਕੁਲਦੀਪ ਸਿੰਘ ਲੁਬਾਣਾ,ਚੰਦਨ ਗਰੇਵਾਲ, ਰਣਜੀਤ ਸਿੰਘ ਰਾਣਾ,ਐਚ ਐਸ ਵਾਲੀਆ, ਰਾਣਾ ਹੰਸ ਰਾਜ, ਮਨਿੰਦਰ ਪਾਲ ਸਿੰਘ ਗੁੰਬਰ,ਰਵਿੰਦਰ ਸਿੰਘ ਸਵੀਟੀ ਭਜਨ ਲਾਲ ਚੋਪੜਾ ਪ੍ਰਵੇਸ਼ ਟਾਂਗਰੀ, ਸੁਭਾਸ਼ ਸੋਂਧੀ, ਸਰਬਜੀਤ ਸਿੰਘ ਪਨੇਸਰ,ਸਹਿਬ ਸਿੰਘ ਢਿੱਲੋਂ, ਅਮਰਪ੍ਰੀਤ ਸਿੰਘ ਮੌਂਟੀ, ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਪਾਇਲਟ, ਰਾਜਵੰਤ ਸਿੰਘ ਸੁੱਖਾ, ਅਮਰਜੀਤ ਸਿੰਘ ਮਿੱਠਾ,ਅਮਿਤ ਮੈਣੀ, ਸੁਰਿੰਦਰ ਸਿੰਘ ਐਸਟੀ, ਗੁਰਦੇਵ ਸਿੰਘ ਗੋਲਡੀ ਭਾਟੀਆ ਗੁਰਪ੍ਰੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਹਰਜਿੰਦਰ ਸਿੰਘ ਉਬਰਾਏ, ਤਰਨਜੀਤ ਸਿੰਘ ਗੱਗੂ, ਨਿਰਮਲ ਸਿੰਘ ਪੋਪਲੀ,ਤੇਗਾ ਸਿੰਘ ਬੱਲ, ਸੁਬੇਦਾਰ ਮੰਗਲ ਸਿੰਘ ਮਕਸੂਦਾਂ, ਗੁਰਬਚਨ ਸਿੰਘ ਕਥੁਰੀਆ, ਅਮਰਜੀਤ ਸਿੰਘ ਕਥੁਰੀਆ, ਦਲਜੀਤ ਸਿੰਘ ਬੇਦੀ,ਅਵਤਾਰ ਸਿੰਘ ਘੁੰਮਣ, ਕੁਲਦੀਪ ਸਿੰਘ ਰਾਜੂ, ਕੁਲਵਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਉਬਰਾਏ, ਪ੍ਰਮਜੀਤ ਸਿੰਘ ਸੇਠੀ, ਗੁਰਜੀਤ ਸਿੰਘ ਮਰਵਾਹਾ, ਗੁਰਸ਼ਰਨ ਸਿੰਘ ਟੱਕਰ,ਗੁਰਪਾਲ ਸਿੰਘ ਟੱਕਰ, ਬਲਵੰਤ ਸਿੰਘ ਗਿੱਲ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਪ੍ਰਮਜੀਤ ਸਿੰਘ ਜੇਪੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਠੇਕੇਦਾਰ ਰਘਬੀਰ ਸਿੰਘ ਪ੍ਰੀਤ ਨਗਰ, ਜਸਵੰਤ ਸਿੰਘ ਟੌਹੜਾ, ਗੁਰਬਚਨ ਸਿੰਘ ਮੱਕੜ ਜਸਬੀਰ ਸਿੰਘ ਦਕੋਹਾ ਮਨਜੀਤ ਸਿੰਘ ਟ੍ਰਾਂਸਪੋਰਟਰ, ਹਰਵਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਢੀਂਡਸਾ, ਹਰਸੁਰਿੰਦਰ ਸਿੰਘ ਲੰਮਾਪਿੰਡ,ਚਰਨ ਸਿੰਘ ਮਕਸੂਦਾਂ, ਮਨਮੋਹਨ ਟਾਕ, ਗੁਰਜੀਤ ਸਿੰਘ ਪੋਪਲੀ ਅਮ੍ਰਿਤਪਾਲ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਬਸਰਾ, ਹਰਜੀਤ ਸਿੰਘ ਚੱਠਾ, ਨੰਬਰਦਾਰ ਦਰਸ਼ਨ ਸਿੰਘ ਜਸਵਿੰਦਰ ਸਿੰਘ, ਬਲਜੀਤ ਸਿੰਘ ਲਾਇਲ, ਹਕੀਕਤ ਸਿੰਘ ਸੈਣੀ, ਕੁਲਤਾਰ ਸਿੰਘ ਕੰਡਾ, ਤਜਿੰਦਰ ਪਾਲ ਸਿੰਘ ਉੱਭੀ, ਗੁਰਦਰਸ਼ਨ ਲਾਲ, ਜੈਦੀਪ ਸਿੰਘ ਬਾਜਵਾ,ਸਤਨਾਮ ਸਿੰਘ ਲਾਇਲ, ਕਮਲੇਸ਼ ਕੁਮਾਰ ਧੰਨੋਵਾਲੀ, ਗੁਰਮੀਤ ਸਿੰਘ ਧੰਨੋਵਾਲੀ ਅਰਜਨ ਸਿੰਘ,ਬਾਲ ਕਿਸ਼ਨ ਬਾਲਾ ਮਹਿੰਦਰ ਸਿੰਘ ਗੋਲੀ, ਪੂਰਨ ਸਿੰਘ ਰਾਠੌਰ ਅਮਰੀਕ ਸਿੰਘ ਭਾਟਸਿੰਘ ਗੁਰਮੀਤ ਸਿੰਘ ਕਸਬੀਆ ਰਜਿੰਦਰ ਸਿੰਘ ਡੋਗਰਾ, ਤਜਿੰਦਰ ਸਿੰਘ ਤੇਜੀ, ਅਵਤਾਰ ਸਿੰਘ ਸੈਂਹਬੀ, ਹਰਦੀਪ ਸਿੰਘ ਸਿੱਧੂ, ਕੰਵਲਪ੍ਰੀਤ ਸਿੰਘ ਸ਼ੰਮੀ ਪ੍ਰਦੀਪ ਸਿੰਘ ਵਿੱਕੀ, ਹਰਬੰਸ ਸਿੰਘ ਗੁਰੂ ਨਾਨਕਪੁਰਾ,ਰਾਜਾ ਪ੍ਰਵਿੰਦਰ ਸਿੰਘ, ਰਾਜਪ੍ਰੀਤ ਸਿੰਘ ਖਾਲਸਾ,ਅਦਵਿਤਾ ਤਿਵਾੜੀ, ਸੁਖਵਿੰਦਰ ਕੌਰ, ਰਵਿੰਦਰ ਕੌਰ ਕਾਲੜਾ, ਸੁਨੀਤਾ ਜੋਤੀ, ਰਾਜਬੀਰ ਕੌਰ, ਪੁਨੀਤ ਕੌਰ, ਜਸਪਾਲ ਕੌਰ, ਪ੍ਰਮਿੰਦਰ ਕੌਰ, ਰਾਜਵਿੰਦਰ ਕੌਰ ਨੰਗਲ ਸ਼ਾਮਾਂ, ਗੁਰਮੇਜ ਕੌਰ ਬਰਾੜ, ਰਣਜੀਤ ਕੌਰ, ਸਨੇਹ ਲਤਾ,ਜਸਵੀਰ ਕੌਰ, ਬਲਵਿੰਦਰ ਕੌਰ ਸਰਾਏ, ਸਿਮਰਜੀਤ ਕੌਰ ਸੰਘਾ,ਸੋਨਮ ਸੰਧੂ ਨੇ ਵੀ ਹਾਈਕਮਾਂਡ ਦਾ ਧੰਨਵਾਦ ਕੀਤਾ।