ਫਗਵਾੜਾ,4 ਸਤੰਬਰ (ਸ਼ਿਵ ਕੋੜਾ) ਪੰਜਾਬ ਰਾਜ ਬਿਜਲੀ ਨਿਗਮ ਲਿਮ; ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਟੈਕਨੀਕਲ – 2 ਦਿਹਾਤੀ ਉੱਪ ਮੰਡਲ ਫਗਵਾੜਾ ਵਲੋਂ  ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 6 / 9 / 2020 ਦਿਨ ਐਤਵਾਰ ਨੂੰ 33 ਕੇ ਵੀ ਸਬ ਸਟੇਸ਼ਨ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਛੱਟਡਾਊਨ ਹੋਣ ਕਰਕੇ ਅਤੇ 11 ਕੇ ਵੀ ਫੀਡਰਾ ਦੀ ਜਰੂਰੀ ਮੁੱਰਮਤ ਲਈ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 18:00 ਵਜੇ ਤੱਕ ਸਿਵਲ ਹਸਪਤਾਲ ਹੁਸ਼ਿਆਰਪੁਰ ਰੋਡ , ਜੀ ਟੀ ਰੋਡ ਜਲੰਧਰ , ਚੱਕ ਹਕੀਮ, ਮੁਹੱਲਾ ਸੰਤੋਖਪੁਰਾ, ਚਾਹਲ ਨਗਰ, ਦਸਮੇਸ਼ ਨਗਰ , ਪਲਾਹੀ ਰੋਡ , ਵਜੀਦੋਵਾਲ , ਖਾਟੀ , ਬਰਨਾ , ਢੱਡੇ , ਲੱਖਪੁਰ , ਸੰਗਤਪੁਰ , ਅਕਾਲਗ੍ਹੜ , ਚੱਕਪ੍ਰੇਮਾ , ਭੁੱਲਾਰਾਈ , ਬੀੜਪੁਆਦ , ਖਲਵਾੜਾ,ਹਰਗੋਬਿੰਦਗੜ੍ਹ ,ਖੁਰਮਪੁਰ , ਖੰਗੂੜਾ, ਫਤਿਹਗੜ੍ਹ, ਬਿਸ਼ਨਪੁਰਾ, ਪੰਡੋਰੀ, ਅਤੇ ਬਲਾਲੋਂ ਆਦਿ ਇਲਾਕਿਆ ਦੀ ਬਿਜਲੀ ਬੰਦ ਰਹੇਗੀ।