ਜਲੰਧਰ :- ਅੱਜ ਜਲੰਧਰ ਦੇ BMC ਚੋਂਕ ਵਿਖੇ ਲੇਬਰ ਸੈੱਲ ਯੂਥ ਦੇ ਚੇਅਰਮੈਨ ਵਿਨੋਦ ਥਾਪਰ ਵਲੋਂ ਸਾਰੇ ਸਮਾਜ ਦੇ ਲੋਕ ਨੂੰ ਇਕੱਠਾ ਕਰ ਕੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੋਦੀ ਅਤੇ ਯੋਗੀ ਆਦਿਤਿਆਨਾਥ ਵਿਰੋਧ ਜ਼ੋਰਦਾਰ ਨਾਰੇਬਾਜ਼ੀ ਕਰਕੇ ਪੁਤਲਾ ਸਾੜਿਆ ਗਿਆ ਮਲਵਿੰਦਰ ਸਿੰਘ ਲੱਕੀ ਡਾਇਰੈਕਟਰ ਪੰਜਾਬ ਇੰਡਸਟਰੀ  ਨੇ ਵੀ ਪ੍ਰਦਰਸ਼ਨ ਵਿਚ ਸਮੂਲੀਅਤ ਕੀਤੀ ਮੀਡਿਆ ਦੇ ਆਰਥਕ ਯਤਨਾ ਨਾਲ ਨੇ  ਸਪਸ਼ਟ ਕੀਤਾ ਕੇ ਸਾਨੂੰ ਨਹੀਂ ਪਤਾ ਕੇਸ ਲੜਕੀ ਦੇ ਲਾਸ਼ ਪੁਲਿਸ ਵਲੋਂ ਜਲਾਈ  ਗਈ  ਸਿਆਸੀ ਸਹਿ ਪ੍ਰਾਪਤ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲੋਕ ਦੇ ਵਿਦਰੋਹ ਅੱਗੇ ਝੁਕਦਿਆ ਸਸਪੈਂਡ ਕੀਤਾ ਗਿਆ। ਵਿਨੋਦ ਥਾਪਰ ਨੇ ਕਿਹਾ ਕੇ ਸਸਪੈਂਡ ਵਿਅਕਤੀਆਂ ਨੂੰ ਨੌਕਰੀਆਂ ਵਿੱਚੋ ਕੱਢਿਆ ਜਾਵੇ ਨਹੀਂ ਤਾ BJP ਤੇ MLA ਅਤੇ MP ਦੇ ਘਰਾਂ ਦਾ ਘੇਰਾਓ  ਕਰਕੇ ਸੰਘਰਸ਼ ਹੋਰ ਟੀਜ਼ ਕੀਤਾ ਜਾਵੇਗਾ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ BJP ਨੂੰ ਬਹੁਮਤ ਮਿਲਣ ਤੋਂ ਬਾਅਦ BJP  ਰਾਜਾ ਵਿਚ ਜੰਗਲ ਰਾਜ ਸ਼ੁਰੂ  ਹੋਇਆ ਤੇ ਜਾਤੀਵਾਦ ਨੂੰ ਬਲ ਮਿਲਿਆ। ਪੁਲਿਸ ਵਲੋਂ ਕੀਤੇ ਸੰਸਕਾਰ ਬਾਰੇ ਸਰਕਾਰ ਚੁੱਪ ਧਾਰੀ ਬੈਠੀ ਹੈ ਬਾਲਮੀਕੀ ਸਮਾਜ ਦੇ ਆਹੁਦੇਦਾਰਾ  ਵਲੋਂ ਮੋਦੀ ਦੇ ਮਾਫੀ ਤੇ ਜੋਗੀ ਤੋਂ ਅਸਤੀਫ਼ਾ ਦੇ ਮੰਗ ਕੀਤੀਤ ਗਈ ਇਸ ਮੌਕੇ ਵਿਨੋਦ ਥਾਪਰ,ਅਰਵਿੰਦਰ ਸਿੰਘ, ਸ਼ੁਸੀਲ ਮੱਟੂ, ਸੋਨੂੰ, ਬਿੱਲੂ, ਮੋਨੂੰ, ਮਹੇਸ਼ ਗਿੱਲ, ਮਹਿੰਦਰ ਸਿੰਘ, ਦਲਜੀਤ ਸਿੰਘ, ਪੁਨੀਤ ਰਾਵਲ,ਲਾਡੀ, ਅਮਰਜੀਤ ਸਿੰਘ, ਲੇਖੂ ਗਿੱਲ, ਅਜੈ,ਸਲਮ, ਰਾਮ ਸਿੰਘ ਅਤੇ ਦਕਸ਼ ਹਾਜ਼ਰ ਸਨ।