ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਰਜਿ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਤੇ ਸਾਥੀਆਂ ਵੱਲੋਂ ਮੁੱਖ ਪ੍ਰਚਾਰ ਸਕੱਤਰ ਗਿਆਨੀ ਭਾਈ ਮਤਾਬ ਸਿੰਘ  ਜਥੇਦਾਰ ਬਾਬਾ ਧਰਮ ਸਿੰਘ ਨਿਹੰਗ ਸਿੰਘ  ਬਾਨੀ ਸੱਚ ਖੋਜ ਅਕੈਡਮੀ  ਨੂੰ ਮਿਸ਼ਨ ਅਤੇ ਟਰੱਸਟ ਦਾ ਸਰਪਰਸਤ ਨਿਯੁਕਤ ਕੀਤਾ ਗਿਆ ।ਵਿਸ਼ਵ ਵਿੱਚ ਸ਼ਹੀਦਾ ਸਿੰਘਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਉਪਰਾਲਾ ਕਰ ਰਿਹਾ ਹਾਂ ।
ਭਾਈ ਦਲੀਪ ਸਿੰਘ ਬਿੱਕਰ
ਮੁੱਖ ਸੇਵਾਦਾਰ
ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਰਜਿ