ਜਲੰਧਰ : ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਰਜਿ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਤੇ ਸਾਥੀਆਂ ਵੱਲੋਂ ਗੁਰੂ ਨਾਨਕ ਨਾਮਾ ਲੇਵਾ ਸੰਗਤਾ ਦੇ ਧੀਆਂ ਦੇ ਵਿਆਹ ਦੇ ਮੋਕੇ ਤੇ ਪਰਿਵਾਰ ਨਾਲ ਧੀਆਂ ਨੂੰ ਅਸੀਰਵਾਦ ਦੇਣ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਪੁੱਜ ਕੇ ਪਰਿਵਾਰ ਨਾਲ ਖੁਸੀ ਸਾਂਝੀ ਕਰਦੇ ਹੋਏ ।