ਜਲੰਧਰ :- ਇਹ ਪ੍ਰੈਸ ਨੋਟ  ਅੱਜ ਮਿਤੀ 2-12-2020 ਨੂੰ ਪੂਨਮ ਸਹਿਗਲ ਵਿਧਵਾ ਪ੍ਰਦੀਪ ਕੁਮਾਰ ਵਾਸੀ 422/4ਕ੍ਰਿਸ਼ਨ ਨਗਰ ਜਲੰਧਰ ਹਾਲ ਵਾਸੀ 59 ਗਰੀਪਨ ਐਵੀਨਿਊ ਨਜਦੀਕ ਰਾਜਾ ਗਾਰਡ ਬਸਤੀ ਬਾਵਾ ਖੇਲ,ਜਲੰਧਰ ਦੁਆਰਾ ਆਪਣੇ ਪੁੱਤਰ ਚੇਤਨਿਆਂ ਨੂੰ ਵਿਦੇਸ਼ ਕਨੇਡਾ ਭੇਜਣ ਦੀ ਚਾਹਵਾਨ ਸੀ ਜਿਸ ਉਪਰੰਤ ਟ੍ਰੈਵਲ ਏਜੰਟ  ਅਰਚਨਾ ਜੈਨ(ਮੋ:ਨੰ:8968221119 ਪਤਨੀ ‘ਵਿਕਰਮਜੀਤ ਵਾ ਵਿਕਰਮਜੀਤ ਵਾਸੀਆਨ ਮ:ਨੰ: 17-ਡੀ,ਲੰਧਰ ਗੰਜ ਜਲੰਧਰ ਮਿਲੈ ਜੋ ਕਿ ਅਰਚਨਾ ਜੈਨ ਜੋ ਪੂਨਮ ਸਹਿਗਲ ਪਹਿਲਾ  ਜਾਣ ਪਹਿਚਾਣ ਹੋਣ ਦਾ ਇਸ ਔਰਤ ਅਰਚਨਾ ਪਤਨੀ ਵਿਕਰਮਜੀਤ ਨੇ ਫਾਇਦਾ ਉਠਾਇਆ ਗਿਆ  ਅਤੇ ਪੂਨਮ ਸਹਿਗਲ ਸਮੇਤ ਪਰਿਵਾਰ ਨੂੰ  ਭਰੋਸਾ ਦੁਆਇਆ ਕਿ ਅਸੀ ਤੁਹਾਡੇ ਬੇਟੇ ਨੂੰ  ਜਲਦੀ ਤੋਂ ਜਲਦੀ  ਵਿਦੇਸ ਕਨੇਡਾ ਵਿਖੇ ਵਰਕ ਪਰਮਿਟ ਤੇ ਤੇਜ ਦੇਵਾਗੇ ਸਾਡੇ  ਕੋਲ ਬਹੁਤ ਹੀ ਸੁਨਿਹਰੀ ਮੋਕਾ ਆਇਆ ਹੈ ਇਸ ਤਰ੍ਹਾ ਦਾ ਮੋਕਾ ਵਾਰ -2,ਨਹੀ ਆਉਦਾ ਜਿਸ ਉਪਰੰਤ ਬਿਕਾਨੇਰ ਪੂਨਮ  ਸਹਿਗਲ ਸਮੇਤ ਪਰਿਵਾਰ ਨੂੰ ਆਪਣੇ ਝਾਂਸੇ ਵਿਚ ਅਰਚਨਾ ਜੈਨ ਸਮੇਤ ਇਸ ਦੇ ਪਤੀ ਵਿਕਰਮਜੀਤ`ਦੁਆਰਾ  ਲੈਣ ਤੇ ਪੂਨਮ ਸਹਿਰਲ ਦੁਆਰਾ ਚਲਾਇਆ ਜਾ ਰਿਹਾ ਸਕੂਲ ਸਮਾਇਲ ਪਲੇਅ ਵੇਅ ਰਾਜ ਨਗਰ ਨਜਦੀਕ ਭੱਲਾ ਚੌਂਕ ਜਲੰਧਰ ਵਿਖੇ ਆਏ ਪੂਨਮ ਸਹਿਗਲ ਕੋਲੋ ਪਹਿਲਾ ਨਕਦ 03,50,000/ਰੁ ਸਮੇਤ ਬੇਟੇ ਦਾ ਪਾਸਪੋਰਟ ਸਾਈਜ ਅਸਲ ਅਧਾਰ ਕਾਰਡ ਪੇਨ ਕਾਰਡ ਅਤੇ ਅਸਲ ਇਨਕਮ ਟੈਕਸ ਦੀਆ ਜਲਦੀ ਤੋਂ ਜਲਦੀ ਬੇਟੇ ਦਾ ਵਰਕ  ਪਰਮਿਟ ਲਗਾ ਕੇ ਦੇਣ ਅਤੇ ਬਾਕੀ ਦੀ ਰਹਿੰਦੀ ਰਕਮ ਦਾ ਇਤਜਾਮ ਕਰਕੇ ਰੱਖਣ ਦਾ ਕਹਿ ਚਲੇ ਗਏ ਜਿਸ ਉਪਰੰਤ ਕਾਫੀ ਸਮਾਂ ਬੀਤ ਜਾਣ ਉਪਰੰਤ ਪੂਨਮ ਸਹਿਗਲ ਦੁਆਰਾ ਬੇਟੇ ਆਪਣੇ ਨੂੰ ਵਿਦੇਸ ਜਲਦੀ ਤੋਂ ਜਲਦੀ ਭੇਜਣ ਬਾਰੇ ਪੁੱਛ ਪੜਤਾਲ ਕਰਨ ਤੇ ਅੱਗੋਂ ਇਹਨਾ ਟ੍ਰੈਵਲ ਏਜੰਟਾਂ ਵਾ ਵਿਕਚਮਜੀਤ ਦੁਆਰਾ ਲਾਰ ਲੱਪੇ ਅਤ ਟਾਲ ਮਟੋਲ ਕਰਨਾ ਸੁਰੂ ਕਰ ਦਿੱਤਾ ਗਿਆ ਜਿਸ ਕਾਵੀ ਸਮਾ ਬੀਤ ਜਾਣ ਤੋਂ ਪੂਨਮ ਸਹਿਗਲ ਦੁਆਰਾ ਇਹਨਾ ਦੋਨਾ ਪਤੀ ਪਤਨੀ ਕੌਲੋ ਆਪਣੀ ਰਕਮ ਸਮੇਤ ਬੇਟੇ ਦੇ ਪਾਸਪੋਰਟ ਅਸਲ ਪੇਨ ਕਾਰਡ,ਅਸਲ ਅਧਾਰ ਕਾਰਡ ਆਦਿ ਤਾ ਵਾਪਿਸ ਕਰ ਦਿੱਤੇ ਗਏ ਪਰ ਰਕਮ ਦੇਣ ਤੇ ਅੱਜ ਤੱਕ ਆਨਾ ਕਾਨੀ ਕਰ ਚੇ ਹਨ ਉਲਟਾ ਇਹਨਾ ਟ੍ਰੈਵਲ ਏਜੰਟਾਂ ਦੁਆਰਾ ਪੂਨਮ ਸਹਿਗਲ ਦੇ ਅਧਾਰ  ਕਾਰਡ ਦਾ ਨਜਾਇਜ ਫਾਇਦਾ ਉਠਾਉਂਦੇ ਹੋਏ ਕਿਸੇ ਤੀਜੇ ਵਿਅਕਤੀ ‘ਜਿਸ ਨੂੰ ਸੇ ਜਾਣਦੀ ਤੱਕ ਨਹੀ ਸੀ ਨੂੰ ਮੋਬਾਇਲ ਫੋਨ ਲੈ ਕਰ ਦਿੱਤਾ-ਗਿਆ ਜਿਸ ਸਬੰਧੀ ਪੂਨਮ ਸਹਿਗਲ ਦੁਆਰਾ ਇੱਕ ਦਰਖਾਸਤ ਨੰਬਰੀ 1467-ਪੀ.ਟੀ.ਐਮ. ਮਿਤੀ 17/6/2020 (ਏ, ਸੀ.ਪੀ,ਡੀਟੈਕਟਿਵ ਨੂੰ ਮਾਰਕ ਕੀਤੀ ਗਈ ਸੀ) ਜਿਸ ਦੀ ਵੀ ਅੱਜ ਤੌਕ ਇਨਾ ਦੋਨਾ ਪਤੀ ਪਤਨੀ ਟ੍ਰੈਵਲ ਏਜੰਟਾਂ ਦੁਆਰਾ ਕੋਈ ਸੁਣਵਾਈ ਨਹੀ ਹੋਣ ਦੇ ਰਹੇ ਹਨ ਅਤੇ ਨਾ ਪੂਨਮ ਸਹਿਗਲ ਕੋਲੋਂ ਵਸੂਲ ਕੀਤੀ ਗਈ ਰਕਮ 3,50,000/ਰੁ ਹੀ ਵਾਪਿਸ ਕਰ ਰਹੇ ਹਨ ਉਲਟਾ ਇਹ  ਦੋਨੇ ਪਤੀ ਪਤਨੀ ਟ੍ਰੇਵਲ ਏਜ੍ਰੰਟ ਜਾਨੀ ਮਾਲੀ ਨੂਕਸਾਨ ਕਰ ਦੇਣ ਦੀਆ ਧਮਕੀਆਂ ਦੇ ਚਹੇ ਹਨ ਕਿ ਅਗਰ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਕੀਤੀ ਤਾ ਇਸ ਦੇ ਨਤੀਜੇ ਬਹੁਤ ਹੀ ਮਾੜੇ ਨਿਕਲਣਗੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੋਂ ਤੂੰ ਪਹਿਲਾ ਵੇਖ ਹੀ ਚੁੱਕੀ ਸਾਡੀ ਪਹੁੰਚ ਬਹੁਤ ਦੂਰ ਤੱਕ ਹੈ ਅਸੀਂ ਜਿਸ ਤਰ੍ਹਾਂ ਚਾਹਾਂਗੇ ਕਰਵਾ ਸਕਦੇ ਹਾਂ ਪੂਨਮ ਸਹਿਗਲ ਦੁਆਰਾ ਇਸ ਪ੍ਰੈਸ ਨੋਟ ਰਾਹੀਂ ਸਬੰਧਿਤ ਪ੍ਰਸ਼ਾਸਨ ਕੋਲੋ ਮੰਗ ਕੀਤੀ  ਇਹਨਾਂ ਦੋਨਾ ਪਤੀ ਪਤਨੀ ਟ੍ਰੇਵਲ ਏਜ੍ਟਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੂਨਮ ਸਹਿਗਲ ਨੂੰ ਇਹਨਾਂ ਕੋਲੋਂ  ਬਣਦੀ ਰਕਮ 3,50,000/ਰੁ ਸਮੇਤ ਬੈਂਕ ਵਿਆਜ ਲੈ ਕਰ ਦੇਣ ਦੀ ਮੰਗ ਕਰਦੀ ਹਾ। ਅਗਰ ਪੂਨਮ ਸਹਿਗਲ ਵਾ ਇਸ ਦੇ ਕਿਸੇ ਵੀ ਦੀਗਰ ਵਾਰਿਸ ਕੋਈ ਜਨ ਜਾਂ ਮਾਲੀ ਨੁਕਸਾਨ ਹੋ ਗਿਆ ਤਾ ਇਹ ਦੋਨੇ ਪਤੀ ਪਤਨੀ ਟ੍ਰੈਵਲ ਏਜੰਟ ਹੀ ਜਿੰਮੇਵਾਰ ਹੋਣਗੇ ਪੂਨਮ ਸਹਿਗਲ ਦੁਆਰਾ ਪ੍ਰਸ਼ਾਸਨ ਕੋਲੋਂ ਆਪਣੀ ਜਾਨ ਮਾਲ ਦੀ ਹਿਫਾਜਤ ਸਬੰਧੀ ਦੀ ਮੰਗ ਕੀਤੀ ਗਈ  ਹੈ।