ਪਹਿਲਗਾਮ ਦਹਿਸ਼ਤਗਰਦੀ ਦੇ ਖਿਲਾਫ ਬਰਾਰ ਮੰਡਲ ਵੱਲੋਂ ਮੋਮਬੱਤੀ ਮਾਰਚ ਕੱਢਿਆ
ਜਲੰਧਰ : ਅੱਜ ਜਲੰਧਰ ਸ਼ਹਿਰ ਵਿਖੇ ਬਰਾਰ ਮੰਡਲ, ਜਲੰਧਰ ਵੱਲੋਂ ਪਹਿਲਗਾਮ ਦਹਿਸ਼ਤਗਰਦੀ ਦੇ ਭਾਰਗਵ ਨਗਰ ਜਲੰਧਰ ਵਿਖੇ ਇੱਕਠੇ ਹੋਏ ਮੋਮਬੱਤੀ ਮਾਰਚ ਕੱਢਿਆ ਗਿਆ। ਜਿਸ ਵਿੱਚ ਸੁਖਜੀਤ ਸਿੰਘ ਪ੍ਰਧਾਨ ਬਰਾਰ ਮੰਡਲ, ਜਲੰਧਰ, ਰਾਜ ਕੁਮਾਰ ਰਾਜੂ ਚੇਅਰਮੈਨ ਅਤੇ ਅਵਿਨਾਸ਼ ਮਾਣਕ ਵਾਈਸ ਚੇਅਰਮੈਨ (ਦੋਵੇ ਕੋਸਲਰ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦਹਿਸ਼ਤਗਰਦੀ ਦੇ Continue Reading