ਇੰਟਰਨੈਸ਼ਨਲ ਸਿੱਖ ਕੋੰਸ਼ਲ ਖਾਲਸਾਈ ਸ਼ਸਤਰ ਮਾਰਚ ਦਾ ਨਕੋਦਰ ਚੋਂਕ { ਅੰਬੇਦਕਰ ਚੋਂਕ } ਵਿਖੇ ਸਟੇਜ ਲਗਾਕੇ ਸ਼ਾਨਦਾਰ ਸਵਾਗਤ ਕਰੇਗੀ
ਜਲੰਧਰ :ਸਿੱਖ ਸਰੋਕਾਰਾਂ ਨੂੰ ਸਮਰਪਿਤ ਜਥੇਬੰਦੀ ਇੰਟਰਨੈਸ਼ਨਲ ਸਿੱਖ ਕੌਂਸਲ ਜਿਸ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਮਿੱਠੂ ਹਨ ਵੱਲੋਂ 16 ਜੁੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਨਵੀਂ ਦਾਣਾ ਮੰਡੀ ਤੋਂ ਜੋ ਸ਼ਸਤਰ ਮਾਰਚ ਨਿਕਲ ਰਿਹਾ ਹੈ। ਉੁਸ ਵਿਚ ਵੱਧ ਚਡ਼੍ਹ ਕੇ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਅੱਜ ਅਵਤਾਰ ਨਗਰ ਵਿਖੇ Continue Reading









