ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਸਿਵਿਲ ਹਸਪਤਾਲ ਜਲੰਧਰ ਵਿਖੇ ਤਕਰੀਬਨ ਪਿਛਲੇ 12 ਦਿਨ ਤੋਂ ਮੋਰਚਰੀ ਵਿੱਚ ਪਈ ਡੈਡ ਬਾਡੀ ਦਾ ਸਸਕਾਰ ਕੀਤਾ
ਜਲੰਧਰ :ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਸਿਵਿਲ ਹਸਪਤਾਲ ਜਲੰਧਰ ਵਿਖੇ ਤਕਰੀਬਨ ਪਿਛਲੇ 12 ਦਿਨ ਤੋਂ ਮੋਰਚਰੀ ਵਿੱਚ ਪਈ ਡੈਡ ਬਾਡੀ ਜਿਸ ਦੀ ਇਲਾਜ ਅਧੀਨ ਮੌਤ ਹੋ ਗਈ ਸੀ ਅਤੇ 12 ਦਿਨਾਂ ਬਾਅਦ ਵੀ ਪਹਿਚਾਣ ਨਾਂ ਹੋਣ ਕਾਰਨ ਅਣਪਛਾਤੀ ਲਾਸ਼ ਘੋਸ਼ਿਤ ਹੋਣ ਤੇ ਓਸ ਦੀ ਸਸਕਾਰ ਦੀ ਸੇਵਾ ਹਰਨਾਮ Continue Reading









