ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਪੌਦਿਆਂ ਦਾ ਤੀਸਰੇ ਡਰਾਈਵ ਦਾ ਲਗਾਇਆ ਲੰਗਰ
ਜਲੰਧਰ,(ਰਾਜੇਸ਼ ਮਿੱਕੀ )– ਸਾਉਣ ਦੇ ਮਹੀਨੇ ਲਗਾਤਾਰ ਵਰਖਾ ਰੂਤਾ ਨੂੰ ਮਧੇਨਜ਼ਰ ਰੱਖਦਿਆਂ ਜੌਲੀ ਸਮੁੱਥਿੰਗ ਈਰਾ ਯੂਥ ਕਲੱਬ ਵੱਲੋਂ ਕਿਸ਼ਨਪੁਰਾ ਚੌਕ ਜਲੰਧਰ ਵਿਖੇ ਸਮੂਹ ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਪੌਦਿਆਂ ਦਾ ਤੀਸਰੇ ਡਰਾਈਵ ਦਾ ਮੁਫ਼ਤ ਲੰਗਰ ਲਗਾਇਆ ਗਿਆ। ਕਲੱਬ ਅਧਿਕਾਰੀਆਂ ਨੇ ਦੱਸਿਆ ਕਿ ਜੇ ਐਸ ਈ ਕਲੱਬ ਅਧਿਕਾਰੀਆਂ ਦੇ ਸਹਿਯੋਗ Continue Reading









