ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਮਿਲਿਆ ਨੂੰ ਸਮਰਥਨ.
ਜਲੰਧਰ : ਜਲੰਧਰ ਵਿਖੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਮਾਡਲ ਹਾਊਸ ਪਹੁੰਚਣ ਤੇ ਯੂਥ ਅਕਾਲੀ ਆਗੂ ਮਲਜਿੰਦਰ ਸਿੰਘ ਵਲੋਂ ਭਰਵਾਂ ਸਵਾਗਤ ਕੀਤਾ ਗਿਆ, ਬਸਤੀ ਸ਼ੇਖ ਵਿਖੇ ਮਾਤਾ ਚਿੰਤਪੁਰਨੀ ਲਈ 17 ਬੱਸਾਂ ਸੰਗਤਾਂ ਦੇ ਯਾਤਰਾ ਲਈ ਰਵਾਨਾ ਕੀਤੀਆਂ ਮੌਕੇ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ, Continue Reading