117 ਐਮੀਨੈਂਸ ਸਕੂਲਾਂ ਨੂੰ ਚਲਾਉਣ ਦੀ ਜਿਦ ਪੂਰੀ ਕਰਨ ਲਈ ਬਾਕੀ ਸਕੂਲਾਂ ਦਾ ਉਜਾੜਾ ਕਰਨਾ ਮੰਦਭਾਗਾ :-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਜਲੰਧਰ 14 ਅਕਤੂਬਰ(ਨਿਤਿਨ ਕੌੜਾ ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ 117 ਐਮੀਨੈਂਸ ਸਕੂਲਾਂ ਨੂੰ ਚਲਾਉਣ ਦੀ ਜਿਦ ਪੂਰੀ ਕਰਨ ਲਈ ਚਲਦੇ ਮਿਡਲ,ਹਾਈ ਤੇ ਸੈਕੰਡਰੀ ਸਕੂਲਾ ਵਿੱਚੋਂ ਅਧਿਆਪਕਾਂ ਦੀਆਂ ਜਬਰਦਸਤੀ ਬਦਲੀਆਂ ਕਰਕੇ ਸਕੂਲ ਆਫ ਐਮੀਨੈਂਸ ਵਿੱਚ ਭੇਜਣਾ ਮੰਦਭਾਗਾ ਹੈ। ਗੌਰਮਿੰਟ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ Continue Reading