ਲਾਇਲਪੁਰ ਖਲਾਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਦੀਵਾਲੀ ਤਿਉਹਾਰ ਦੀ ਰਸਮਾਂ ਮਨਾਈਆਂ ਗਈਆਂ।

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ 2 ਨਵੰਬਰ, 2021 ਨੂੰ ਲਾਇਬ੍ਰੈਰੀ ਵਿਭਾਗ ਵੱਲੋਂ ਦੀਵਾਲੀ ਦੀਆਂ ਰਸਮਾਂ ਮਨਈਆਂ ਗਈਆਂ । ਇਹ ਰਸਮਾਂ ਹਰੀ ਦੀਵਾਲੀ ਦੇ ਰੂਪ ਵਿਚ ਮਨਾਉਂਦਿਆਂ ਲਾਇਬ੍ਰੇਰੀ ਸਟਾਫ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਲਾਇਬ੍ਰੇਰੀ ਨੂੰ ਸੁੰਦਰ ਰੰਗ-ਬਰੰਗੇ ਤਾਜ਼ੇ ਫੁੱਲ ਪੱਤੀਆਂ ਰੰਗੋਲੀ ਅਤੇ ਜਗਦੇ ਦੀਵਿਆ ਨਾਲ ਸਜਾਇਆ Continue Reading

Posted On :

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ “ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ” ਸਬੰਧੀ ਇਕ ਸੈਮੀਨਾਰ ਕੀਤਾ ਗਿਆ।

ਜਲੰਧਰ  :ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ “ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ” ਸਬੰਧੀ ਇਕ ਸੈਮੀਨਾਰ ਕੀਤਾ ਗਿਆ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਡੇਂਗੂ ਅਤੇ ਚਿਕਨਗੁਨਿਆ ਦੇ ਲੱਛਣ ਅਤੇ ਉਸ ਤੋਂ ਬਚਾਉ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਚਾਨ੍ਹਣਾਂ ਪਾਇਆਂ। ਉਨ੍ਹਾਂ ਕਿਹਾ ਕਿ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ਪਰਾਲੀ ਸਾੜਨ ਵਿਰੋਧੀ ਮੁਹਿੰਮ ਦੀ ਕੀਤੀ ਸਮਾਪਤੀ

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਨੇ ਪਰਾਲੀ ਸਾੜਨ ਵਿਰੁੱਧ ਦੋ ਹਫ਼ਤਿਆਂ ਪਹਿਲਾਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਈਏ। Continue Reading

Posted On :

ਹਰੀਆਂ ਚਿੜੀਆਂ ਪ੍ਰੋਜੈਕਟ ਵੱਲੋਂ ਬਣਾਏ ਸਾਮਾਨ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਪ੍ਰਦਰਸ਼ਨੀ ਲਗਾਈ ਗਈ । ਪੁਰਾਣੇ ਕਪੜਿਆਂ ਤੋਂ ਬਣੇ ਸਾਮਾਨ ਨੇ ਸਭ ਨੂੰ ਕੀਤਾ ਪ੍ਰਭਾਵਿਤ।

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈਸਲ ਸੈੱਲ ਵੱਲੋਂ ਹਰੀਆਂ ਚਿੜੀਆਂ ਪੋ੍ਰਜੈਕਟ ਅਧੀਨ ਪੁਰਾਣੇ ਕਪੜਿਆਂ ਤੋਂ ਬਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਸਭ ਵੱਲੋਂ ਪੁਰਾਣੇ ਸਾਮਾਨ ਤੋਂ ਬਣੀਆਂ ਸਜਾਵਟੀ ਅਤੇ ਵਰਤੋਂਯੋਗ ਚੀਜ਼ਾਂ ਨੂੰ ਸਰਾਹਿਆ ਗਿਆ ਅਤੇ ਖਰੀਦ ਵੀ ਕੀਤੀ ਗਈ। ਵਾਤਾਵਰਣ ਦੀ ਸੰਭਾਲ, Continue Reading

Posted On :

ਕੇ.ਐਮ.ਵੀ.ਦੀਵਾਲੀ ਐਕਸਟ੍ਰਾਵੇਗੈੰਜ਼ਾ ਐਗਜ਼ੀਬਿਸ਼ਨ- ਕਮ-ਸੇਲ ਵਿਰਸਾ ਵਿਹਾਰ, ਜਲੰਧਰ 02- 11-2021 ਨੂੰ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ;ਦੀਵਾਲੀ ਐਕਸਟ੍ਰਾਵੇਗੈਂਜ਼ਾ; ਐਗਜ਼ੀਬਿਸ਼ਨ-ਕਮ-ਸੇਲ ਦਾ 02-11-2021 ਨੂੰ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਵਿਰਸਾ ਵਿਹਾਰ, ਜਲੰਧਰ ਵਿਖੇ ਸਵੇਰੇ 11:00 Continue Reading

Posted On :

ਨਾਰੀ ਸਸ਼ਕਤੀਕਰਣ ਦੀ ਪ੍ਰਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ  ਵਿਮਨ, ਜਲੰਧਰ ਵਿਖੇ ਦੀਵਾਲੀ ਪ੍ਰਦਰਸ਼ਨੀ ਦਾ ਆਯੋਜਨ।

ਲਾਇਲਪੁਰ ਖਾਲਸਾ ਕਾਲਜ   ਵਿਮਨ, ਜਲੰਧਰ ਵਿਖੇ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਅਤੇ ਫਾਈਨ ਆਰਟਸ ਵਿਭਾਗ, ਗ੍ਰਹਿ ਵਿਭਾਗ ਦੀ ਸਾਂਝੀ ਭਾਗੇਦਾਰੀ ਨਾਲ ਦੀਵਾਲੀ ਪ੍ਰਦਰਸ਼ਨੀ ਲਗਾਈ। ਇਹ ਪ੍ਰਦਰਸ਼ਨੀ 01 ਨਵੰਬਰ 2021 ਕਾਲਜ ਦੇ ਬਾਹਰੀ ਖੇਤਰ ਸੜਕ ਕਿਨਾਰੇ ਲਗਾਈ ਗਈ ।ਇਹਨਾਂ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਅਧੀਨ ਆਪਣੇ ਹੱਥਾ ਨਾਲ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਨੇ ਜਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੈਨਿਸ ਦੀ ਅੰਤਰ ਕਾਲਜ ਚੈਂਪੀਅਨਸ਼ਿਪ ਟਰਾਫੀ

ਖੇਡਾਂ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀਆਂ ਕਰ ਰਹੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਲ ਰਹੇ ਅੰਤਰ ਕਾਲਜ ਮੁਕਾਬਲਿਆਂ ਵਿਚੋਂ ਟੈਨਿਸ ਦੇ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਪੀਅਨਸ਼ਿਪ ਜਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥੀਆਂ, ਕੋਚ ਸ. ਨਿਰਮਲ ਸਿੰਘ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਰੂ- ̈ਬ-ਰੂ ̈ ਸਮਾਗਮ ਦਾ ਆਯੋਜਨ ।

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗ੍ਰੈਜ ̈ਏਟ ਪੰਜਾਬੀ ਵਿਭਾਗ ਵੱਲੋਂ ਰ ̈-ਬ-ਰ ̈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੋਠੋਹਾਰੀ, ਪੰਜਾਬੀ, ਅਤੇ ਹਿੰਦੀ ਕਵੀ ਵਜੋਂ ਪਛਾਣ ਰੱਖਦੇ ਸਵਾਮੀ ਅੰਤਰ ਨੀਰਵ (ਕਲਮੀ ਨਾਮ) ਅਤੇ ਜਿਨ੍ਹਾਂ ਦਾ ਕਾਗਜ਼ੀ ਨਾਮ ਗੁਰਵਿੰਦਰ ਸਿੰਘ ਹੈ ਨੇ ਮੁੱਖ ਮਹਿਮਾਨ ਦੇ ਰ ̈ਪ Continue Reading

Posted On :

ਕੇ.ਐਮ.ਵੀ. ਵਿਖੇ ਚੱਲ ਰਹੇ ਐੱਨ.ਸੀ.ਸੀ. ਦੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਗਰੁੱਪ ਕਮਾਂਡਰ ਬ੍ਰਿਗੇਡੀਅਰ ਇੰਦਰਬੀਰ ਪਾਲ ਭੱਲਾ ਹੋਏ ਕੈਡਿਟਸ ਦੇ ਰੂਬਰੂ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਚੱਲ ਰਹੇ 2 ਪੀ.ਬੀ. ਬੀ.ਐੱਨ. ਐੱਨ.ਸੀ.ਸੀ., ਜਲੰਧਰ ਦੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਇੱਕ ਵਿਸ਼ੇਸ਼ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਇਸ ਸੈਸ਼ਨ ਦੇ ਵਿੱਚ ਗਰੁੱਪ ਕਮਾਂਡਰ ਬ੍ਰਿਗੇਡੀਅਰ ਇੰਦਰਬੀਰ ਪਾਲ ਭੱਲਾ ਕੈਡਿਟਸ ਦੇ ਰੂਬਰੂ ਹੋਏ। ਕੈਂਪ ਦਾ ਨਿਰੀਖਣ Continue Reading

Posted On :

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਕਲਾਵਾਂ, ਕਲਾ ਰਸੀਆਂ ਅਤੇ ਮਾਰਗ ਦਰਸ਼ਕਾਂ ਨੂੰ ਵੀ ਯਾਦ ਰੱਖਦਾ ਹੈ।

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਕਲਾਵਾਂ, ਕਲਾ ਰਸੀਆਂ ਅਤੇ ਮਾਰਗ ਦਰਸ਼ਕਾਂ ਨੂੰ ਵੀ ਯਾਦ ਰੱਖਦਾ ਹੈ। ਇਸੇ ਲੜੀ ਵਿਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਤਹਿਤ ਚੱਲ ਰਹੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਵੱਲੋਂ ਪੰਜਾਬੀ ਨਾਟ ਮੰਚ ਦੀ ਜਨਮਦਾਤੀ ਨੌਰਾ ਰਿਚਰਡ ਦਾ Continue Reading

Posted On :