ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਦਾਨ ਉਤਸਵ ਮਨਾਇਆ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੇ 2 ਅਕਤੂਬਰ , ਗਾਂਧੀ ਜਂਯਤੀ ਤੋਂ ਸ਼ੁਰੂ ਕਰਕੇ ਦੋ ਹਫਤਿਆ ਦਾ ਦਾਨ ਉਤਸਵ ਮਨਾਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਹ ਦੋ ਹਫਤੇ ਸਾਡੇ ਲਈ ਜੁਆਏ ਆਫ ਗਿਵਿਂਗ ਵੀਕ ਸਨ। ਇਸ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੇ ਮਿਲਕੇ ਪੁਰਾਣੇ ਅਤੇ ਨਵੇਂ Continue Reading